National

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ ਮਿਲਿਆ ‘ਯੰਗ ਗਲੋਬਲ ਲੀਡਰ 2022’ ਦਾ ਖਿਤਾਬ

ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ ਬੁੱਧਵਾਰ ਨੂੰ ਫੋਰਮ ਆਫ ਯੰਗ ਗਲੋਬਲ ਲੀਡਰ ਕਮਿਊਨਿਟੀ ਨੇ ਯੰਗ ਗਲੋਬਲ ਲੀਡਰ 2022 ਦੇ ਖਿਤਾਬ ਨਾਲ ਸਨਮਾਨਤ ਕੀਤਾ ਹੈ। ਫੋਰਮ ਆਫ ਯੰਗ ਗਲੋਬਲ ਲੀਡਰਸ ਕਮਿਊਨਿਟੀ, ਵਰਲਡ ਇਕੋਨਾਮਿਕ ਫੋਰਮ ਨਾਲ ਜੁੜੀ ਹੋਈ ਹੈ।

ਵਰਲਡ ਇਕਨਾਮਿਕ ਫੋਰਮ (WEF) ਵੱਲੋਂ ਸਾਲ 2022 ਲਈ ਨੌਜਵਾਨ ਗਲੋਬਲ ਲੀਡਰਾਂ ਦੀ ਸੂਚੀ ‘ਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਨਾਂ ਵੀ ਸ਼ਾਮਲ ਹੈ। ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਕਈ ਲੋਕਾਂ ਨੇ ਉਨ੍ਹਾਂ ਦਾ ਨਾਂ ਇਸ ਸੂਚੀ ‘ਚ ਆਉਣ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

 

Show More

Related Articles

Leave a Reply

Your email address will not be published. Required fields are marked *

Close