International

ਕੁਲਵੰਤ ਸਿੰਘ ਧਾਲੀਵਾਲ ਜੀ ਹੋਣਗੇ ਮਦਰ ਟਰੇਸਾ ਅਵਾਰਡ ਨਾਲ ਸਨਮਾਨਿਤ, ਗੋਆ ਵਿਖੇ ਕੀਤਾ ਜਾਵੇਗਾ ਸਨਮਾਨਿਤ

Humanitarian Services ਲਈ ਪੂਰੀ ਦੁਨੀਆਂ ਵਿਚੋਂ ਚੁਣਿਆ ਗਿਆ ਇੱਕ ਹੀ ਨਾਮ, ‌ਉੱਘੇ ਸਮਾਜ ਸੇਵੀ ਅਤੇ ਪੰਜਾਬੀਆਂ ਦੀ ਮਦਰ ਟਰੇਸਾ ਵਜੋਂ ਜਾਣੇ ਜਾਂਦੇ ਕੁਲਵੰਤ ਧਾਲੀਵਾਲ ਜੀ ਨੂੰ ਗੋਆ ਵਿਖੇ 20 ਅਪ੍ਰੈਲ ਨੂੰ ਮਦਰ ਟਰੇਸਾ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਕੁਲਵੰਤ ਧਾਲੀਵਾਲ ਜੀ ਦੀ ਚੋਣ ਉਨ੍ਹਾ ਵੱਲੋ ਚਲਾਈਆਂ ਜਾ ਰਹੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ ਹੈ, ਗੌਰਤਲਬ ਹੈ ਕਿ ਕੁਲਵੰਤ ਸਿੰਘ ਧਾਲੀਵਾਲ ਜੀ ਪਿਛਲੇ ਦੋ ਦਹਾਕਿਆਂ ਤੋਂ ਕੈਂਸਰ ਵਰਗੀ ਭਿਆਨਕ ਤੇ ਕੰਮ ਕਰ ਰਹੇ ਹਨ, ਜਿਸ ਦੌਰਾਨ NRI ਭਰਾਵਾਂ ਨੂੰ Motivate ਕਰਕੇ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਕੈਂਸਰ ਤੋਂ ਬਚਾ ਲਈ ਕਈ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ,

Show More

Related Articles

Leave a Reply

Your email address will not be published. Required fields are marked *

Close