National

ਯੂਪੀ, ਉਤਰਾਖੰਡ, ਮਨੀਪੁਰ ਅਤੇ ਗੋਆ ਵਿਚ ਭਾਜਪਾ ਅੱਗੇ- ਪੰਜਾਬ ਵਿਚ ਆਪ ਦੀ ਹੋਈ ਬੱਲੇ ਬੱਲੇ

ਯੂਪੀ ਦੇ ਰੁਝਾਨਾਂ ਵਿੱਚ ਭਾਜਪਾ ਨੇ ਵੱਡੀ ਲੀਡ ਬਣਾ ਲਈ ਹੈ। ਯੂਪੀ ‘ਚ ਭਾਜਪਾ 230, ਸਪਾ 100, ਬਸਪਾ 5 ਅਤੇ ਕਾਂਗਰਸ 4 ਸੀਟਾਂ ‘ਤੇ ਅੱਗੇ ਹੈ। ਮਨੀਪੁਰ ਵਿੱਚ ਭਾਜਪਾ 22, ਕਾਂਗਰਸ 15, ਐਨਪੀਪੀ 9, ਐਨਪੀਐਫ 6 ਅਤੇ ਆਜ਼ਾਦ ਉਮੀਦਵਾਰ 8 ਸੀਟਾਂ ’ਤੇ ਅੱਗੇ ਹੈ। ਪੰਜਾਬ ਦੇ ਰੁਝਾਨਾਂ ਵਿੱਚ ‘ਆਪ’ ਨੂੰ ਬਹੁਮਤ ਮਿਲਿਆ ਹੈ। ਪੰਜਾਬ ‘ਚ ‘ਆਪ’ 79, ਕਾਂਗਰਸ 20, ਅਕਾਲੀ ਦਲ 11 ਅਤੇ ਭਾਜਪਾ 7 ਸੀਟਾਂ ‘ਤੇ ਅੱਗੇ ਹੈ।
ਉਤਰਾਖੰਡ ਦੇ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ ਮਿਲਿਆ ਹੈ। ਉੱਤਰਾਖੰਡ ‘ਚ ਭਾਜਪਾ 41, ਕਾਂਗਰਸ 19 ਅਤੇ ਆਜ਼ਾਦ ਉਮੀਦਵਾਰ 5 ਸੀਟਾਂ ‘ਤੇ ਅੱਗੇ ਹਨ। ਉੱਤਰਾਖੰਡ ਵਿੱਚ ਭਾਜਪਾ ਅੱਗੇ ਹੈ। ਉੱਤਰਾਖੰਡ ‘ਚ ਭਾਜਪਾ 32, ਕਾਂਗਰਸ 19 ਅਤੇ ਆਜ਼ਾਦ ਉਮੀਦਵਾਰ 2 ਸੀਟਾਂ ‘ਤੇ ਅੱਗੇ ਹਨ। ਮਨੀਪੁਰ ‘ਚ ਭਾਜਪਾ 25, ਕਾਂਗਰਸ 14, ਐੱਨਪੀਪੀ 12, ਐੱਨਪੀਐੱਫ 4 ਅਤੇ ਆਜ਼ਾਦ ਉਮੀਦਵਾਰ 5 ਸੀਟਾਂ ‘ਤੇ ਅੱਗੇ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਹੈ। ਯੂਪੀ ‘ਚ ਭਾਜਪਾ 215, ਸਪਾ 97, ਬਸਪਾ 7 ਅਤੇ ਕਾਂਗਰਸ 4 ‘ਤੇ ਅੱਗੇ ਹੈ।

Show More

Related Articles

Leave a Reply

Your email address will not be published. Required fields are marked *

Close