Canada

ਕੈਲਗਰੀ ਵਿਖੇ Marketplaceyyc ਵੱਲੋਂ ਬਿਜਨੈੱਸ ਐਕਸਪੋ 2 ਅਪ੍ਰੈਲ ਨੂੰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਮਾਰਕੀਟ ਪਲੇਸੀ ਵੱਲੋਂ ਇਕ ਬਿਜਨੈੱਸ ਐਕਸਪੋ ਮਿਤੀ 2 ਅਪ੍ਰੈਲ 2022 ਦਿਨ ਸ਼ਨੀਵਾਰ (1.00 pm to 7.00 pm) ਨੂੰ Falconridge Castleridge Community Assocation, Langlois Hall, 95 Falshire Dr. Ne Calgary ABਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਬਿਜਨੈੱਸ ਐਕਸਪੋ ਵਿਚ ਛੋਟੇ ਅਤੇ ਵੱਡੇ ਹਰ ਤਰ੍ਹਾਂ ਦੇ ਬਿਜਨੈੱਸ ਕਰਨ ਵਾਲੇ ਵੈਂਡਰ ਸ਼ਾਮਲ ਹੋ ਸਕਦੇ ਹਨ। ਆਯੋਜਕਾਂ ਨੇ ਦੱਸਿਆ ਕਿ ਇਸ ਬਿਜਨੈੱਸ ਐਕਸਪੋ ਵਿਚ ਵਪਾਰੀ ਆਪਣੇ ਪ੍ਰੋਡਕਟਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਦੇ ਵਪਾਰ ਵਿਚ ਵਾਧਾ ਹੋਵੇਗਾ। ਆਯੋਜਕਾਂ ਨੇ ਦੱਸਿਆ ਕਿ ਇਸ ਐਕਸਪੋ ਵਿਚ ਭਾਗ ਲੈਣ ਲਈ ਜਾਂ ਸਟਾਲ ਬੁੱਕ ਕਰਨ ਦੇ ਲਈ ਫੋਨ ਨੰਬਰ 403-399-0033, 587-225-2446 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close