Canada

ਕਰੋਨਾ ਮਹਾਮਾਰੀ ਵਿਚ ਅਲਬਰਟਨਾਂ ਨੂੰ ਗੰਭੀਰ ਵਿੱਤੀ ਪਰੇਸ਼ਾਨੀਆਂ ਦਾ ਕਰਨਾ ਪੈ ਰਿਹੈ ਸਾਹਮਣਾ : ਸਰਵੇਖਣ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਅਲਬਰਟਨ ਥਿੰਕ ਐਚ ਡੀ ਇੰਕ ਦੁਆਰਾ ਤਾਜ਼ਾ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਵਿੱਤੀ ਪਰੇਸ਼ਾਨੀਆਂ ਦਾ ਵੱਧ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਵੇਖਣ ਵਿਚ ਸ਼ਾਮਲ ਸੂਬੇ ਦੇ ਲਗਭਗ ਅੱਧੇ ਲੋਕਾਂ ਦਾ ਕਹਿਣਾ ਹੈ ਕਿ ਲਗਭਗ ਇਕ ਸਾਲ ਪਹਿਲਾਂ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਉਨ੍ਹਾਂ ਦੀ ਜੇਬ ਵਿਚ ਬਹੁਤ ਜ਼ਿਆਦਾ ਅਸਰ ਪਿਆ ਹੈ।
ਥਿੰਕ ਹੈੱਡਕੁਆਰਟਰ ਇੰਕ ਦੇ ਪ੍ਰੈਡੀਜੈਂਟ ਮਾਰਕ ਹੈਨਰੀ ਨੇ ਕਿਹਾ ਕਿ 1 ਤੋਂ 10 ਅਲਬਰਟਨ ਆਪਣੀ ਵਿੱਤੀ ਪਰੇਸ਼ਾਨੀਆਂ ਨਾਲ ਲੜ ਰਹੇ ਹਨ। 1 ਤੋਂ 5 ਅਜੇ ਵੀ ਕੋਸ਼ਿਸ਼ ਕਰ ਰਹੇ ਹਨ। ਇਕੱਤਰ ਕੀਤੇ ਗਏ ਅੰਕੜਿਆਂ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ 50 ਫੀਸਦੀ ਮਹਿਲਾਵਾਂ ਪੁਰਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਮੁਸ਼ਕਿਲ ਸਮੇਂ ਨਾਲ ਜੂਝ ਰਹੀਆਂ ਹਨ।

Show More

Related Articles

Leave a Reply

Your email address will not be published. Required fields are marked *

Close