Uncategorized

ਕੋਵੈਕਸੀਨ ਨੂੰ ਇਸ ਮਹੀਨੇ ਮਿਲ ਸਕਦੀ ਹੈ ਮਾਨਤਾ

ਨਵੀਂ ਦਿੱਲੀ,- ਭਾਰਤ ਬਾਇਓਟੈੱਕ ਦੀ ਕੋਰੋਨਾ ਰੋਕੂ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਸੂਚੀ ‘ਚ ਸ਼ਾਮਲ ਕਰਨ ‘ਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਇਸ ਮਹੀਨੇ ਫੈਸਲਾ ਲੈ ਲੈਣ ਦੀ ਉਮੀਦ ਹੈ। ਸੀਨੀਅਰ ਸਿਹਤ ਮਾਹਿਰਾਂ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਮਾਹਿਰਾਂ ਨੇ ਕਿਹਾ ਕਿ ਡਾਟਾ ਦੀ ਸਮੀਖਿਆ ਕਰਨ ਤੋਂ ਬਾਅਦ ਵੈਕਸੀਨ ਨੂੰ ਮਨਜ਼ੂਰੀ ਦੇ ਫੈਸਲੇ ‘ਚ ਦੇਰੀ ਨਹੀਂ ਹੋਣੀ ਚਾਹੀਦੀ। ਐਮਜ਼ ਦਿੱਲੀ ਕੋਰੋਨਾ ਟਾਸਕ ਫੋਰਸ ਦੇ ਚੇਅਰਪਰਸਨ ਡਾ. ਨਵੀਤ ਵਿਜ ਨੇ ਕਿਹਾ ਕਿ ਦੁਨੀਆਭਰ ‘ਚ ਵੈਕਸੀਨ ਦੀ ਜ਼ਰੂਰਤ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡੀ ਵੈਕਸੀਨ ਨੂੰ ਸਮੇਂ ਤੋਂ ਮਨਜ਼ੂਰੀ ਮਿਲਣੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close