Canada

ਹਰਦਿਆਲ ਸਿੰਘ ਹੈਪੀ ਮਾਨ ਅਲਬਰਟਾ ਐਨ.ਆਰ.ਆਈ. ਸਭਾ ਦੇ ਪ੍ਰਧਾਨ ਨਿਯੁਕਤ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਕ੍ਰਿਪਾਲ ਸਿੰਘ ਸਹੋਤਾ ਨੇ ਕੈਲਗਰੀ ਵਾਸੀ ਕਾਰੋਬਾਰੀ ਅਤੇ ਨਾਮਵਰ ਸਖਸ਼ੀਅਤ ਹਰਦਿਆਲ ਸਿੰਘ ਹੈਪੀ ਮਾਨ ਨੂੰ ਐਨ.ਆਰ.ਆਈ. ਸਭਾ ਅਲਬਰਟਾ ਯੂਨਿਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਹੈਪੀ ਮਾਨ ਨੂੰ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਅੰਦਰ ਆਉਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਾਸਤੇ ਜਿੰੰਮੇਵਾਰੀ ਸੌਂਪੀ ਗਈ ਹੈ | ਹਰਦਿਆਲ ਸਿੰਘ ਹੈਪੀ ਮਾਨ ਹੁਰਾਂ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਅੰਦਰ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਬਹੁਤ ਜਲਦੀ ਕਰਵਾਇਆ ਜਾਵੇਗਾ | ਅਖੀਰ ‘ਚ ਉਨ੍ਹਾਂ ਕ੍ਰਿਪਾਲ ਸਿੰਘ ਸਹੋਤਾ, ਕਮਲਜੀਤ ਸਿੰਘ ਹੇਅਰ ਅਤੇ ਹਰਵਿੰਦਰ ਚੱਠਾ ਦਾ ਧੰਨਵਾਦ ਕੀਤਾ |

Show More

Related Articles

Leave a Reply

Your email address will not be published. Required fields are marked *

Close