Canada

ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਲਬਰਟਾ ਹਾਈ ਸਕੂਲ ਵਿਚ ਆਨਲਾਈਨ ਪੜ੍ਹਾਈ ਸ਼ੁਰੂ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੋਚਰਨ, ਅਲਟਾ ਦੇ ਇਕ ਹਾਈ ਸਕੂਲ ਵਿਚ ਕੋਵਿਡ-19 ਦੇ ਮਾਮਲੇ ਦੀ ਪੁਸ਼ਟੀ ਤੋਂ ਬਾਅਦ ਲਗਭਗ 280 ਵਿਦਿਆਰਥੀ ਅਗਲੇ ਇਕ ਹਫਤੇ ਲਈ ਆਨਲਾਈਨ ਪੜ੍ਹਾਈ ਕਰਨਗੇ।
ਅਲਬਰਟਾ ਹੈਲਥ ਸਰਵਿਸਿਜ਼ ਦੇ ਅਨੁਸਾਰ ਬੋ ਵੈਲੀ ਸਕੂਲ ਵਿਚ ਇਸ ਹਫਤੇ ਕੋਨਿਡ-19 ਦੇ 6 ਮਾਮਲੇ ਪਾਏ ਗਏ ਹਨ। ਜਿਸ ਦੇ ਨਤੀਜੇ ਵਜੋਂ ਬੱਚਿਆਂ ਅਤੇ ਟੀਚਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਿਆਂ ਨੂੰ ਘਰੋਂ ਪੜ੍ਹਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੰਕਰਮਿਤ ਵਿਅਕਤੀ ਵਿਦਿਆਰਥੀ ਜਾਂ ਸਟਾਫ ਮੈਂਬਰ ਹਨ ਜਾਂ ਨਹੀਂ ਇਸ ਸੰਬੰਧੀ ਵੇਰਵਾ ਹਾਸਲ ਨਹੀਂ ਹੋਇਆ ਹੈ।

Show More

Related Articles

Leave a Reply

Your email address will not be published. Required fields are marked *

Close