International

ਭਗੌੜੇ ਨੀਰਵ ਮੋਦੀ ਦਾ ਰਿਮਾਂਡ 25 ਫਰਵਰੀ ਤੱਕ ਵਧਾਇਆ

ਲੰਡਨ,- ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੈਸਟਮਿੰਸਟਰ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਲੰਡਨ ਦੀ ਜੇਲ੍ਹ ਤੋਂ ਵੀਡੀਓ Çਲੰਕ ਦੇ ਜ਼ਰੀਏ ਪੇਸ਼ ਹੋਇਆ। ਅਦਾਲਤ ਨੇ ਉਸ ਦੀ ਰਿਮਾਂਡ 25 ਫਰਵਰੀ ਤੱਕ ਦੇ ਲੲਂੀ ਵਧਾ ਦਿੱਤੀ, ਜਦ ਉਸ ਦੀ ਹਵਾਲਗੀ ਦੇ ਮਾਮਲੇ ਵਿਚ ਫੈਸਲਾ ਸੁਣਾਇਆ ਜਾਵੇਗਾ। ਜ਼ਿਲ੍ਹਾ ਜਸਟਿਸ ਅੰਗਸ ਹੈਮਿਲਟਨ ਨੇ ਨੀਰਵ ਨੂੰ ਸੂਚਿਤ ਕੀਤਾ ਕਿ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਫੈਸਲਾ ਸੁਣਾਏ ਜਾਣ ਦੇ ਦਿਨ ਫੇਰ ਤੋਂ ਵੀਡੀਓ Çਲੰਕ ਦੇ ਜ਼ਰੀਏ ਉਸ ਨੂੰ ਮੁੜ ਹਾਜ਼ਰ ਰਹਿਣਾ ਪਵੇਗਾ।

Show More

Related Articles

Leave a Reply

Your email address will not be published. Required fields are marked *

Close