Canada

ਰੀਨਾ ਵਿਰਕ ਦਾ ਕਤਲ ਕਰਨ ਵਾਲੀ ਮਹਿਲਾ ਨੂੰ  ਕੈਨੇਡਾ ਦੇ ਪੈਰੋਲ ਬੋਰਡ ਵੱਲੋਂ ਰਾਹਤ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਵਿਚ 24 ਸਾਲ ਪਹਿਲਾਂ ਰੀਨਾ ਵਿਰਕ ਦਾ ਕਤਲ ਕਰਨ ਵਾਲੀ ਕੈਲੀ ਐਲਰਡ ਨੂੰ ਮਿਲੀ ਦਿਨ ਦੀ ਪੈਰੋਲ ਜਾਰੀ ਰਹੇਗੀ। ਕੈਨੇਡਾ ਦੇ ਪੈਰੋਲ ਬੋਰਡ ਨੇ ਕੈਲੀ ਐਲਰਡ ਬਾਰੇ ਆਪਣਾ ਫ਼ੈਸਲਾ ਸੁਣਾ ਦਿਤਾ ਜਿਸ ਨੇ ਹੁਣ ਆਪਣਾ ਨਾਂ ਕੈਰੀ ਸਿਮ ਰੱਖ ਲਿਆ ਹੈ। ਪੈਰੋਲ ਬੋਰਡ ਨੇ ਕਿਹਾ ਕਿ ਕੈਰੀ ਸਿਮ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ ਅਤੇ ਕਮਿਊਨਿਟੀ ਵਿਚ ਹਾਂ ਪੱਖੀ ਰਵੱਈਏ ਦੇ ਮੱਦੇਨਜ਼ਰ ਉਹੱਦੁਬਾਰਾ ਸਮਾਜ ਦਾ ਹਿੱਸਾ ਬਣਨ ਦੀ ਸਮਰੱਥਾ ਰਖਦੀ ਹੈ।

Show More

Related Articles

Leave a Reply

Your email address will not be published. Required fields are marked *

Close