Entertainment

ਸ਼ਾਨ ਮਾਈਕਲ ਰੈਸਲਿੰਗ ਜਗਤ ਦਾ ਸਭ ਤੋਂ ਮਹਾਨ ਰੈਸਲਰ

ਰੈਸਲਿੰਗ ਜਗਤ ਦੇ ਸਭ ਤੋਂ ਲੋਕਪ੍ਰਿਯ ਰੈਸਲਰਸ ‘ਚੋਂ ਇਕ ਅੰਡਰਟੇਕਰ ਖ਼ੁਦ ਨੂੰ ਮਹਾਨ ਨਹੀਂ ਮੰਨਦੇ। ਉਨ੍ਹਾਂ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਅਜਿਹਾ ਕਿਹੜਾ ਰੈਸਲਰ ਹੈ ਜੋ ਗੋਟ ਭਾਵ ਗ੍ਰੇਟੇਸਟ ਆਫ਼ ਆਲ ਟਾਈਮ ਅਖਵਾਉਣ ਦੇ ਲਾਇਕ ਹੈ। ਅੰਡਰਟੇਕਰ ਤੋਂ ਜਦੋਂ ਇਕ ਸ਼ੋਅ ਦੇ ਦੌਰਾਨ ਉਨ੍ਹਾਂ ਦੇ ਫ਼ੇਵਰੇਟ ਮੈਚ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ- ਰੈਸਲਮੇਨੀਆ 25 ਦੇ ਦੌਰਾਨ ਸ਼ਾਨ ਮਾਈਕਲ ਖਿਲਾਫ ਖੇਡਿਆ ਗਿਆ ਮੈਚ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਹੈ। ਮੈਚ ਕੁਆਲੀਟੀ, ਸਟੋਰੀਲਾਈਨ ਦੇ ਹਿਸਾਬ ਨਾਲ ਇਹ ਰੈਸਲਿੰਗ ਜਗਤ ਦਾ ਸਭ ਤੋਂ ਵਧੀਆ ਮੈਚ ਸੀ। ਮੈਨੂੰ ਲਗਦਾ ਹੈ ਕਿ ਸ਼ਾਨ ਮਾਈਕਲ ਰੈਸਲਿੰਗ ਜਗਤ ਦਾ ਸਭ ਤੋਂ ਮਹਾਨ ਰੈਸਲਰ (ਗੋਟ) ਹੈ।

Show More

Related Articles

Leave a Reply

Your email address will not be published. Required fields are marked *

Close