Canada

ਤੂਫਾਨ ਤੋਂ ਬਾਅਦ ਕੈਲਗਰੀ ਦੀਆਂ ਕਈ ਸੜਕਾਂ ਹੋਈਆਂ ਪਾਣੀ-ਪਾਣੀ

ਕੈਲਗਰੀ : (ਦੇਸ ਪੰਜਾਬ ਟਾਈਮਜ਼):  ਬੀਤੇ ਕੱਲ੍ਹ ਮੀਂਹ-ਤੂਫਾਨ ਆਉਣ ਤੋਂ ਬਾਅਦ ਕੈਲਗਰੀ ਦੀਆਂ ਕਈ ਸੜਕਾਂ ਅਤੇ ਮੁੱਖ ਮਾਰਗਾਂ ‘ਤੇ ਜਾਮ ਲੱਗਾ ਪਿਆ ਹੈ ਅਤੇ ਕਈ ਸੜਕਾਂ ਬੰਦ ਕਰਨੀਆਂ ਪਈਆਂ ਹਨ। ਤੇਜ਼ ਮੀਂਹ ਪੈਣ ਕਾਰਨ ਇਥੇ ਕਈ ਗਲੀਆਂ ਅਤੇ ਸੜਕਾਂ ‘ਤੇ ਪਾਣੀ ਭਰਨ ਕਾਰਨ ਹੜ੍ਹਾਂ ਵਾਲੀ ਸਥਿਤੀ ਬਣੀ ਪਈ ਹੈ। ਉਧਰ ਪੁਲਿਸ ਵਲੋਂ ਉਹ ਵਾਹਨ ਸੜਕਾਂ ਤੋਂ ਹਟਾਏ ਜਾ ਰਹੇ ਹਨ ਜੋ ਕਿ ਲੋਕ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਸੜਕਾਂ ਤੇ ਹੀ ਛੱਡ ਦਿੱਤੇ ਗਏ ਸਨ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਸੜਕਾਂ ‘ਤੇ ਵਾਹਨ ਛੱਡ ਗਏ ਹਨ ਉਹ ਕੈਲਗਰੀ ਪਾਰਕਿੰਗ ਅਥਾਰਟੀ ਮਿਊਂਸੀਪਲ ਇਨਪਾਊਂਡ ਲੋਟ ਨਾਲ ਸੰਪਰਕ ਜ਼ਰੂਰ ਕਰਨ।
ਹੇਠ ਲਿਖੀਆਂ ਸੜਕਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜੋ ਕਿ ਇਸ ਵੇਲੇ ਪਾਣੀ ਭਰਨ ਕਾਰਨ ਪੂਰੀ ਤਰ੍ਹਾਂ ਬੰਦ ਹਨ।

Northbound Deerfoot Trail at 64 Avenue N.E.
Northbound Metis Trail at 64 Avenue N.E.
26 Avenue and Rundlelawn Road N.E.
Airport Tunnel (Airport Trail N.E.)
88 Avenue and 52 Street N.E.
88 Avenue and Saddleridge Drive N.E.
39 Avenue and 34 Street N.E.
Whitehorn Drive and 38 Street N.E.
Westbound McKnight Boulevard and northbound Aviation Boulevard N.E.
Southbound Falconridge Boulevard at Castleridge Drive N.E.
Falconridge Boulevard between Falworth Way and Falworth Road N.E.
Martindale Drive and Saddletowne Circle N.E.
Martindale Boulevard near Martinbrook Gate N.E.
Castleglen Road and Castleglen Way N.E.
Castleglen Road and Castlepark Road N.E.
128 Avenue and Metis Trail N.E.
128 Avenue and Redstone Street N.E.
Country Hills Boulevard and Metis Trail N.E.

Show More

Related Articles

Leave a Reply

Your email address will not be published. Required fields are marked *

Close