Canada

ਅਲਬਰਟਾ ‘ਚ ਕੋਵਿਡ-19 ਦੇ 37 ਕੇਸ ਹੋਰ ਮਿਲੇ

ਅਲਬਰਟਾ ‘ਚ ਸ਼ਨੀਵਾਰ ਨੂੰ ਕੋਵਿਡ -19 ਦੇ 37 ਨਵੇਂ ਕੇਸ ਮਿਲੇ , ਜਿਸ ਨਾਲ ਸੂਬੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 403 ਹੋ ਗਈ। ਇਕ ਹੋਰ ਮੌਤ ਦੀ ਵੀ ਖਬਰ ਮਿਲੀ ਹੈ।
ਅਲਬਰਟਾ ‘ਚ ਕੋਵਿਡ-19 ਦੇ ਮਰੀਜ਼ਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਕੈਲਗਰੀ ਜ਼ੋਨ     :     204 ਐਕਟਿਵ ਕੇਸ ਅਤੇ 4,754 ਰਿਕਵਰ
ਦੱਖਣੀ ਜ਼ੋਨ     :      23 ਸਰਗਰਮ ਮਾਮਲੇ ਅਤੇ 1,242 ਰਿਕਵਰ
ਐਡਮਿੰਟਨ ਜ਼ੋਨ     :      160 ਐਕਟਿਵ ਕੇਸ ਅਤੇ 515 ਰਿਕਵਰ
ਉੱਤਰ ਜ਼ੋਨ     :      13 ਸਰਗਰਮ ਮਾਮਲੇ ਅਤੇ 223 ਰਿਕਵਰ
ਕੇਂਦਰੀ ਜ਼ੋਨ     :      ਦੋ ਸਰਗਰਮ ਮਾਮਲੇ ਅਤੇ 85 ਰਿਕਵਰ
ਇਸ ਵੇਲੇ ਹਸਪਤਾਲ ਵਿਚ 44 ਮਰੀਜ਼ ਹਨ। ਉਨ੍ਹਾਂ ਵਿੱਚੋਂ ਛੇ ਦੀ ਹਾਤਲ ਗੰਭੀਰ ਬਣੀ ਹੋਈ ਹੈ।
ਅਲਬਰਟਾ ਵਿਚ ਹੁਣ ਕੁਲ 150 ਲੋਕਾਂ ਦੀ ਮੌਤ ਵਾਇਰਸ ਨਾਲ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਸੂਬੇ ਵਿੱਚ 6,790 ਟੈਸਟ ਕੀਤੇ ਗਏ।

Show More

Related Articles

Leave a Reply

Your email address will not be published. Required fields are marked *

Close