Canada

ਅਲਬਰਟਾ ‘ਚ ਕੋਰੋਨਾਵਾਇਰਸ ਦੇ ਕੇਸਾਂ ਦਾ ਅੰਕੜਾ 4000 ਤੋਂ ਪਾਰ ਪਹੁੰਚਿਆ

ਕੈਲਗਰੀ : ਅਲਬਰਟਾ ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਫ਼ਸਰ ਡਾ. ਦੀਨਾ ਹਿੰਸ਼ਾ ਨੇ ਅੱਜ ਸੂਬਈ ਸੰਬੋਧਨ ਕਰਦਿਆ ਦੱਸਿਆ ਕਿ ਅਲਬਰਟਾ ‘ਚ ਕੋਰੋਨਾਵਾਇਰਸ ਦੇ ਮਾਮਲੇ 4000 ਦਾ ਅੰਕੜਾ ਪਾਰ ਕਰ ਚੁੱਕੇ ਹਨ। ਪਿਛਲੇ 24 ਘੰਟਿਆਂ ‘ਚ 297 ਨਵੇਂ ਕੋਵਿਡ-19 ਦੇ ਮਿਲੇ ਤੋਂ ਬਾਅਦ ਸੂਬੇ ‘ਚ ਕੁਲ 4,017 ਮਾਮਲੇ ਹੋ ਚੁੱਕੇ ਹਨ ਅਤੇ ਅੱਜ 4 ਹੋਰ ਮੌਤਾਂ ਹੋਣ ਤੋਂ ਬਾਅਦ ਸੂਬੇ ‘ਚ ਕੁਲ ਮੌਤਾਂ ਦਾ ਅੰਕੜਾ 72 ਤੱਕ ਪਹੁੰਚ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close