Canada

ਕੈਲਗਰੀ ਦਾ ‘ਰੇਨਰਟ ਸਕੂਲ’ 16 ਮਾਰਚ ਤੋਂ ਦੋ ਹਫਤੇ ਲਈ ਬੰਦ

ਕੈਲਗਰੀ : ਕੋਰੋਨਾਵਾਇਰਸ ਦੇ ਮੱਦੇ ਨਜ਼ਰ ਕੈਲਗਰੀ ਦੇ ‘ਦਾ ਰੇਨਰਟ ਸਕੂਲ’ ‘ਚ ਦੋ ਹਫ਼ਤੇ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਜੋ ਕਿ 16 ਮਾਰਚ ਤੋਂ ਸ਼ੁਰੂ ਹੋਣਗੀਆਂ। ਸਕੂਲ ਦੀ ਮੈਨੇਜਮੈਂਟ ਵਲੋਂ ਕਿਹਾ ਗਿਆ ਹੈ ਕਿ ਦੋ ਹਫ਼ਤੇ ਬਾਅਦ ਸਕੂਲ ਖੋਲ੍ਹਣ ਸਬੰਧੀ ਫੈਲਸਾ ਹਾਲਾਤਾਂ ‘ਤੇ ਨਿਰਭਰ ਕਰੇਗਾ।

Show More

Related Articles

Leave a Reply

Your email address will not be published. Required fields are marked *

Close