International

ਕੋਰੋਨਾ ਵਾਇਰਸ ਲਈ 8.3 ਅਰਬ ਡਾਲਰ ਦੇ ਬਿੱਲ ‘ਤੇ ਟਰੰਪ ਨੇ ਕੀਤੇ ਦਸਤਖਤ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 8.3 ਅਰਬ ਡਾਲਰ ਦੇ ਬਿੱਲ ‘ਤੇ ਦਸਤਖਤ ਕੀਤੇ ਹਨ . ਇਸ ਨਾਲ ਸੰਘੀ ਜਨਤਕ ਸਿਹਤ ਏਜੰਸੀਆਂ ਨੂੰ ਟੀਕਿਆਂ, ਟੈਸਟਾਂ ਤੇ ਸੰਭਾਵੀ ਇਲਾਜ ਲਈ ਪੈਸਾ ਮਿਲੇਗਾ . ਟਰੰਪ ਨੇ ਅਟਲਾਂਟਾ ‘ਚ ਬਿਮਾਰੀ ਕੰਟਰੋਲ ਤੇ ਰੋਕਥਾਮ ਕੇਂਦਰਾਂ ਦੀ ਯਾਤਰਾ ਦੌਰਾਨ ਇਸ ਬਿੱਲ ‘ਤੇ ਦਸਤਖਤ ਕਰਨ ਦੀ ਯੋਜਨਾ ਬਣਾਈ ਸੀ .

Show More

Related Articles

Leave a Reply

Your email address will not be published. Required fields are marked *

Close