Canada

ਕੈਲਗਰੀ: ਪੁਰਾਣੇ ਨੇਕਸਨ ਟਾਵਰ ਸਮੇਤ ਕੈਲਗਰੀ ਸ਼ਹਿਰ ਦੀਆ ਦਫ਼ਤਰ ਦੀਆਂ ਇਮਾਰਤਾਂ ਖਾਲੀ

ਕੈਲਗਰੀ: ਪੁਰਾਣੇ ਨੇਕਸਨ ਟਾਵਰ ਸਮੇਤ ਕੈਲਗਰੀ ਸ਼ਹਿਰ ਦੀਆਂ ਦਫ਼ਤਰ ਲਈ ਬਣੀਆਂ ਇਮਾਰਤਾਂ ਖਾਲੀ ਪਈਆਂ ਹਨ. ਜਦੋਂ ਕਿ ਕੈਲਗਰੀ ਦੇ ਡਾਊਨਟਾਊਨ ਦੀ ਇਹ ਦਰ 2017 ਦੇ ਮੁਕਾਬਲੇ 25.7× ਥੋੜੀ ਜਿਹੀ ਸੁਧਾਰੀ ਗਈ ਹੈ, ਉਥੇ ਹੀ ਕੋਰ ਵਿੱਚ ਚਾਰ ਇਮਾਰਤਾਂ ਅਜਿਹੀਆਂ ਹਨ ਜਿੰਨਾਂ ਵਿਚ ਕੋਈ ਵੀ ਦਫ਼ਤਰ ਕਿਰਾਏ ਤੇ ਨਹੀ਼ ਚੜਿਆ ਹੈ. ਚਾਰਾਂ ਵਿਚੋਂ ਸਭ ਤੋਂ ਮਹੱਤਵਪੂਰਨ 801 ਸੱਤਵੇਂ ਐਵੀਨਿਊ. ਐੱਸ ਡਬਲਯੂ. – ਪਹਿਲਾਂ ਨੇਕਸਨ ਬਿਲਡਿੰਗ ਦੇ ਨਾਮ ਨਾਲ ਜਾਣੀ ਜਾਂਦੀ ਸੀ – ਜੋ ਖਾਲੀ ਹੋ ਗਈ ਜਦੋਂ ਨੇਕਸਨ ਨੇ ਪਿਛਲੇ ਸਾਲ ਆਪਣੇ ਸਾਰੇ ਕਰਮਚਾਰੀਆਂ ਨੂੰ ਬੋ ਬੋ ਬਿਲਡਿੰਗ ਵਿੱਚ ਭੇਜਿਆ. ਜਾਣਕਾਰੀ ਮੁਤਾਬਕ ਇਹ ਸੰਭਾਵਿਤ ਕਿਰਾਏਦਾਰਾਂ ਨੂੰ ਦਫਤਰੀ ਜਗ੍ਹਾ ਦੇ ਲਗਭਗ 600,000 ਵਰਗ ਫੁੱਟ ਦੀ ਪੇਸ਼ਕਸ਼ ਕਰਦਾ ਹੈ.

Show More

Related Articles

Leave a Reply

Your email address will not be published. Required fields are marked *

Close