Canada

ਕੈਲਗਰੀ ਪੁਲਿਸ ਵਲੋਂ ਕੈਲਗਰੀ ਵਾਸੀਆਂ ਲਈ ਵਿਸ਼ੇਸ਼ ਸੂਚਨਾ ਜਾਰੀ

ਕੈਲਗਰੀ : ਕੈਲਗਰੀ ਪੁਲਿਸ ਵਲੋਂ ਕੈਲਗਰੀ ਵਾਸੀਆਂ ਲਈ ਵਿਸ਼ੇਸ਼ ਸੂਚਨਾ ਜਾਰੀ ਕੀਤੀ ਗਈ ਹੈ। ਪੁਲਿਸ ਅਨੁਸਾਰ ਰਿਹਾਇਸ਼ੀ, ਫੇਸਬੁੱਕ ਮਾਰਕੀਟਪਲੇਸ ਜਾਂ ਉਸ ਜਿਹੀਆਂ ਹੋਰ ਵੈਬਸਾਈਟਾਂ ‘ਤੇ ਖ੍ਰੀਦੇ ਜਾਣ ਵਾਲੇ ਮੋਬਾਇਲਾਂ ਸਬੰਧੀ ਪੂਰੀ ਸ਼ਨਾਖਤ ਕਰ ਲੈਣ, ਕਿਉਂਕਿ ਬੀਤੇ ਸਮੇਂ ਵਿੱਚ ਕੈਲਗਰੀ ਵਿੱਚ ਬਹੁਤ ਸਟੋਰਾਂ ’ਤੇ ਹਿੰਸਕ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਇਹ ਚੋਰੀ ਕੀਤੇ ਮੋਬਾਇਲ ਰਾਂਹੀ ਆਨਲਾਈਟ ਪਲੇਟਫਾਰਮ ਦੀ ਵਰਤੋਂ ਕਰਕੇ ਕੈਲਗਰੀ ਵਾਸੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close