Canada

ਅਲਬਰਟਾ ਦੀ ਟਰਾਂਸ ਮਾਉਂਟੇਨ ਪਾਈਪਲਾਈਨ ਸਬੰਧੀ ਹੁਣ ਬੀ.ਸੀ ਦੇ ਪ੍ਰੀਮੀਅਰ ਦੀ ਵੱਡੀ ਬਿਆਨਬਾਜੀ

ਅਲਬਰਟਾ: ਬੀਤੇ ਮਹੀਨੇ ਸੁਪਰੀਮ ਕੋਰਟ ਹੱਥੋਂ ਅਲਬਰਟਾ ਦੀ ਟਰਾਂਸਮਾਉਂਟੇਨ ਪਾਈਪਲਾਈਨ ਸਬੰਧ ਵਿੱਚ ਹਾਰ ਦਾ ਮੂੰਹ ਦੇਖ ਚੁੱਕੇ ਬੀ.ਸੀ ਦੇ ਪ੍ਰੀਮੀਅਰ ਜੋਨ ਹੋਰਗਨ ਨੇ ਬਿਆਨਬਾਜੀ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਕੋਰਟ ਦੇ ਫੈਸਲੇ ਦੀ ਕਦਰ ਕਰਦੇ ਹਨ ਅਤੇ ਮੰਨਦੇ ਹਨ ਕਿ ਇਹ ਪਾਈਪਲਾਈਨ ਲੱਖਾਂ ਲੋਕਾਂ ਲਈ ਫਾਇਦੇਮੰਦ ਸਾਬਿਤ ਹੋਏਗੀ।
ਦੱਸਣਯੋਗ ਹੈ ਕਿ ਇਸ ਫੈਸਲੇ ਤੋਂ ਪਹਿਲਾਂ ਹੋਰਗਨ ਇਸ ਪਾਈਪਲਾਈਨ ਦੇ ਬਨਾਉਣ ਦੇ ਬਿਲਕੁਲ ਖਿਲਾਫ ਸਨ। ਪਰ ਹੁਣ ਫੈਸਲਾ ਤੋਂ ਬਾਅਦ ਪ੍ਰੀਮੀਅਰ ਦੇ ਸੁਰ ਵੀ ਬਦਲ ਗਏ ਹਨ।

Show More

Related Articles

Leave a Reply

Your email address will not be published. Required fields are marked *

Close