Canada

ਕੈਲਗਰੀ ਕੌਂਸਲਰ ਨੇ ਕਨਵਰਜ਼ਨ ਥੈਰੇਪੀ ਤੇ ਪਾਬੰਦੀ ਲਗਾਉਣ ਦੀ ਚੱਕੀ ਮੰਗ

ਕੈਲਗਰੀ ਸਿਟੀ ਦੇ ਇੱਕ ਕੌਂਸਲਰ ਨੇ ਸ਼ਹਿਰ ਵਿੱਚ ਕਨਵਰਜ਼ਨ ਥੈਰੇਪੀ ਉੱਤੇ ਪਾਬੰਦੀ ਲਗਾਉਣ ਦੀ ਮੰਗ
ਕੀਤੀ ਹੈ. ਇਸ ਸਬੰਧੀ ਕੌਂਸਲਰ ਨੇ ਮਤਾ ਵੀ ਪਾਇਆ ਜਾਵੇਗਾ. ਜਾਣਕਾਰੀ ਮੁਤਾਬਕ ਵਾਰਡ 8 ਕਾਊਂਸਲ ਇਵਾਨ ਵੂਲਲੀ, ਕੌਂਸਲਰ ਡਰੂਹ ਫਰੈਲ, ਗਿਆਨ-ਕਾਰਲੋ ਕੈਰਾ, ਜੋਤੀ ਗੋਂਡੇਕ, ਪੀਟਰ ਡੈਮੋਂਗ ਅਤੇ ਮੇਅਰ ਨਾਹੇਦ ਨੇਨਸ਼ੀ ਨਾਲ ਸੋਮਵਾਰ ਨੂੰ ਕਮੇਟੀ ਨੂੰ ਮਤੇ ਦੇ ਨੋਟਿਸਾਂ ਨੂੰ ਅੱਗੇ ਲਿਆਉਣ ਦੀ ਯੋਜਨਾ ਬਣਾ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close