Canada

ਅਲਬਰਟਾ: ਸਨੀਸਾਈਡ ਸਟੇਸ਼ਨ ਨੇੜੇ 14 ਸਾਲਾ ਲੜਕੇ ਨੂੰ ਸੀ-ਟਰੇਨ ਨੇ ਮਾਰੀ ਟੱਕਰ, ਗੰਭੀਰ ਜਖਮੀ

ਅਲਬਰਟਾ : ਸੋਮਵਾਰ ਦੀ ਸਵੇਰ ਨੂੰ ਸਵੇਰੇ ਸਨੀਸਾਈਨ ਸਟੇਸ਼ਨ ਨੇੜੇ ਸੀ-ਟਰੇਨ ਨੇ ਇੱਕ ਪੈਦਲ ਜਾ ਰਹੇ 14 ਸਾਲਾ ਲੜਕੇ ਨੂੰ ਟੱਕਰ ਮਾਰੀ ਜੋ ਕਿ ਬਹੁਤ ਹੀ ਗੰਭਰ ਜਖਮੀ ਹੋ ਗਿਆ. ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 7 ਵਜੇ ਤੋਂ ਬਾਅਦ ਹੋਇਆ.ਜਿਸ ਨਾਲ ਸੀ^ਟਰੇਨ ਸੇਵਾ ਬੰਦ ਕਰਨੀ ਪਈ ਅਤੇ 8:45 ਵਜੇ ਦੁਬਾਰਾ ਸੀ^ਟਰੇਨ ਸੇਵਾ ਸ਼ੁਰੂ ਕਰ ਦਿੱਤੀ ਗਈ. ਪੁਲਿਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜਖਮੀ ਹੋਏ ਲੜਕੇ ਨੂੰ ਅਲਬਰਟਾ ਦੇ ਚਿਲਡਰਨ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ.

 

 

 

 

Show More

Related Articles

Leave a Reply

Your email address will not be published. Required fields are marked *

Close