Canada

ਕਵਿਸ਼ਰੀ ਜਥਾ ਭਾਈ ਮੱਖਣ ਸਿੰਘ ਮੁਸਾਫ਼ਰ, ਸਮਾਜਿਕ ਕੁਰੀਤੀਆਂ ਖਿਲਾਫ ਪਹਿਲੇ ਦਿਨ ਤੋਂ ਬੋਲਣ ਦਾ ਸੁਭਾਅ

2003 ਵਿੱਚ ਗਾਉਣਾ ਸ਼ੁਰੂ ਕੀਤਾ ਸਮਾਜਿਕ ਕੁਰੀਤੀਆਂ ਖਿਲਾਫ ਪਹਿਲੇ ਦਿਨ ਤੋਂ ਬੋਲਣ ਦਾ ਸੁਭਾਅ ਬਣਿਆ ਦੋ ਹਜ਼ਾਰ ਸੱਤ ਵਿੱਚ ਸੌਦਾ ਸਾਧ ਦੇ ਿਖ਼ਲਾਫ਼ ਲਗਾਤਾਰ ਬੋਲਣਾ ਸ਼ੁਰੂ ਕੀਤਾ ਜਦੋਂ ਉਸਨੇ ਮਹਾਰਾਜ ਦਾ ਸਵਾਂਗ ਰਚਿਆ ਸੀ
2015 ਵਿੱਚ ਮਹਾਰਾਜ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ ਸੰਘਰਸ਼ ਦਾ ਹਿੱਸਾ ਰਹੇ ਚੌਦਾਂ ਅਕਤੂਬਰ ਦੋ ਹਜ਼ਾਰ ਪੰਦਰਾਂ ਨੂੰ ਕੋਟਕਪੂਰੇ ਗੋਲੀਕਾਂਡ ਸਮੇਂ ਵਿੱਚ ਹਾਜ਼ਰ ਸੀ ਸਾਰਾ ਆਪਣੇ ਹੱਡਾਂ ਤੇ ਹੰਢਾਇਆ
ਫਿਰ ਅਕਤੂਬਰ ਮਹੀਨੇ ਦੇ ਵਿੱਚ ਹੀ ਸਰਕਾਰ ਦੇ ਇਸ ਧੱਕੇ ਦੇ ਖਿਲਾਫ ਇੱਕ ਕਵੀਸ਼ਰੀ ਬੋਲ ਕੇ ਪਾਈ ”
ਬਾਣੀ ਪੜ੍ਹਦਿਆਂ ਤੇ ਗੋਲੀ ਦਾਗੀ ਸਰਕਾਰਾਂ ਨੇ

ਇਸ ਕਵਿਤਾ ਤੋਂ ਬਾਅਦ ਲਗਾਤਾਰ ਕਰੰਟ ਮੁੱਦਿਆਂ ਤੇ ਅੱਜ ਤੱਕ ਬੋਲਦੇ ਆ ਰਹੇ ਹਾਂ
ਤਕਰੀਬਨ 80 ਦੇ ਲਗਭਗ ਕਵਿਤਾ ਅਤੇ ਇਤਿਹਾਸਕ ਪ੍ਰਸੰਗ ਚਲ ਰਹੇ ਆ।

ਬਾਦਲਾਂ ਦੀ ਸਰਕਾਰ ਵੱਲੋਂ ਤਿੰਨ ਵਾਰ ਸੀ ਆਈ ਏ ਸਟਾਫ ਵਿੱਚ ਲਿਜਾ ਕੇ ਮੈਂਟਲੀ ਟਾਰਚਰ ਵੀ ਕੀਤਾ ਗਿਆ ਪਰ ਮਹਾਰਾਜ ਦੀ ਬਖਸ਼ਿਸ਼ ਸਦਕਾ ਸੇਵਾਵਾਂ ਕੌਮ ਦੀਆਂ ਕਰ ਰਹੇ ਹਾਂ
ਅੱਜ ਮੌਜੂਦਾ ਚੱਲ ਰਹੀਆਂ ਕਵਿਤਾਵਾਂ

“ਇਮਰਾਨ ਖਾਨ ਦੀ ਦਿਲੋਂ ਦਵਾਵਾਂ ਜਿਉਂਦੇ ਵੱਸਦੇ ਰੌਅ”
“ਸਾਨੂੰ ਹੁਣ ਕੈਲਗਰੀ ਲੱਗਦਾ ਮੋਗਾ ਤੇ ਲੁਧਿਆਣਾ ”
“ਮਨ ਜਗ ਮਗ ਕਾਰੇ ਉੱਠਿਆ ਬਾਬਾ ਤੱਕ ਤੇਰਾ ਨਨਕਾਣਾ ” ਅਤੇ

“ਮੇਰਾ ਦੇਸ਼ ਹੈ ਲੁੱਟਣਾ ਬਾਬਿਆਂ ਦਾ ”

ਜਥੇ ਵਿੱਚ ਸਾਥ ਨਿਭਾ ਰਹੇ ਹਨ

ਭਾਈ ਵੀਰਪਾਲ ਸਿੰਘ ਦੀ ਸਮਾਲਸਰ
ਭਾਈ ਜਗਜੀਤ ਸਿੰਘ ਜੀ ਮਾਹਲਾ

Show More

Related Articles

Leave a Reply

Your email address will not be published. Required fields are marked *

Close