Canada

ਕੈਲਗਰੀ ਕਾਊਂਸਲੰਗ ਸੈਂਟਰ ਨੂੰ ਸੇਵਾ ਲਈ ਰਿਕਾਰਡ ਤੋੜ 1128 ਅਰਜੀਆਂ ਮਿਲੀਆਂ, ਆਰਥਕਿ ਮੰਦੀ ਦਾ ਪੱਧਰ ਵਧਿਆ

ਲਗਰੀ ਕਾਊਂਸਲੰਿਗ ਸੈਂਟਰ ਦਾ ਅਕਤੂਬਰ ਦਾ ਰਿਕਾਰਡ ਸਥਾਪਿਤ ਕਰਨ ਵਾਲਾ ਮਹੀਨਾ ਸੀ, ਜੇਕਰ ਅਸੀਂ ਸਿਰਫ਼ ਪਿਛਲੇ ਮਹੀਨੇ ਤੇ ਨਜਰ ਮਾਰੀਏ ਤਾਂ ਸਾਨੂੰ ਸੇਵਾ ਲਈ ਸਿਰਫ਼ 1,128 ਅਰਜੀਆਂ ਪ੍ਰਾਪਤ ਹੋਈਆਂ, ਜੋ ਕਿ ਇੱਕ ਰਿਕਾਰਡ ਹੈ ਇਸ ਲਈ ਇਹ ਸਾਡੇ 57 ਸਾਲਾਂ ਵਿਚ ਹੁਣ ਤੱਕ ਸਭ ਤੋਂ ਵੱਡਾ ਮਹੀਨਾ ਰਿਹਾ . Babins-Wagner  ਨੇ ਦੱਸਿਆ ਕਿ ਬੂਮ ਅਤੇ ਬਸਟ ਵਿਚ ਉਤਰਾ ਚੜ੍ਹਾਅ ਆਉਂਦੇ ਰਹਿੰਦੇ ਹਨ ਜਿਸ ਨਾਲ ਆਰਥਿਕ ਗੜਬੜ ਕਿਉਂ ਖੜੀ ਹੈੈ. ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਅਨਿਸ਼ਚਿਤਤਾ, ਆਰਥਿਕ ਅਨਿਸ਼ਚਿਤਤਾ ਦਾ ਸਮਾ ਰਿਹਾ ਹੈ.

Show More

Related Articles

Leave a Reply

Your email address will not be published. Required fields are marked *

Close