Canada

ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਦੇ ਤਾਜ਼ੇ ਬਜਟ ਦਾ ਅਸਰ

ਕੈਲਗਰੀ ਯੂਨੀਵਰਸਿਟੀ ਨੇ ਕਟੌਤੀ ਕਰਦਿਆਂ 250 ਅਹੁਦਿਆਂ ਨੂੰ ਕੀਤਾ ਖਤਮ

ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਦੇ ਸਭ ਤੋਂ ਤਾਜ਼ੇ ਬਜਟ ਵਿੱਚ ਕੈਲਗਰੀ ਯੂਨੀਵਰਸਿਟੀ ਨੇ ਕਟੌਤੀ ਕਰਦਿਆਂ 250 ਅਹੁਦਿਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ,ਕਟੌਤੀ ਵਿੱਚ 150 ਕਰਮਚਾਰੀ ਵੀ ਸ਼ਾਮਲ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਟਾਊਨ ਹਾਲ ਦੀ ਮੀਟਿੰਗ ਵਿੱਚ ਇਹ ਐਲਾਨ ਕੀਤਾ ਕਿ ਅਕਤੂਬਰ ਦੇ ਸੂਬਾਈ ਬਜਟ ਵਿੱਚ ਅਗਾਓਂ ਸਿੱਖਿਆ ਵਾਸਤੇ ਮੌਜੂਦਾ ਖਰਚਿਆਂ ਵਿੱਚ 5 ਪ੍ਰਤੀਸ਼ਤ ਕਟੌਤੀ ਕਾਰਨ ਦਾ ਫੈਸਲਾ ਕੀਤਾ ਗਿਆ ਹੈ ।ਯੂਨੀਵਰਸਿਟੀ ਦੇ Vice-chancellor Ed McCauley ਦੇ ਨੇ ਕਿਹਾ ਕਿ ਇਸ ਫੈਸਲੇ ਨਾਲ 250 ਅਹੁਦਿਆਂ ਨੂੰ ਫਰਕ ਪਵੇ ਗਏ ।

Show More

Related Articles

Leave a Reply

Your email address will not be published. Required fields are marked *

Close