Canada

ਕੈਲਗਰੀ ਕੋਰਟਸ ਸੈਂਟਰ ਦੇ ਆਲੇ ਦੁਆਲੇ ਸਫੈਦ ਪਾਊਡਰ ਛਿੜਕਣ ਵਾਲੇ ਵਿਅਕਤੀ ਦੀ ਪੁਲਿਸ ਕਰ ਰਹੀ ਹੈ ਭਾਲ

 

ਕੈਲਗਰੀ: ਕੈਲਗਰੀ ਪੁਲਸ ਇਕ ਆਦਮੀ ਦੀ ਤਲਾਸ਼ ਕਰ ਰਹੀ ਹੈ ਜਿਸ ਨੇ ਕੱਲ੍ਹ ਸਵੇਰੇ ਇਕ ਡਾਊਨਟਾਊਨ ਕੋਰਟਨਹਾ ਦੇ ਬਾਹਰ ਮੈਥੰਫਟੇਟਾਈਨ ਛਿੜਕਿਆ।ਜਾਣਕਾਰੀ ਮੁਤਾਬਕ ਇੱਕ ਆਦਮੀ ਨੇ ਕੈਲਗਰੀ ਕੋਰਟਸ ਸੈਂਟਰ ਦੇ ਆਲੇ ਦੁਆਲੇ ਸਫੈਦ ਪਾਊਡਰ ਛਿੜਕ ਦਿੱਤਾ। ਪੁਲਸ ਦੇ ਮੁਤਾਬਕ ਇਹ ਘਟਨਾ ਸਵੇਰੇ 8 ਵਜੇ ਦੀ ਹੈ ਅਤੇ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close