International

ਓਮਾਨ ਦੇ ਟੈਂਕਰਾਂ ‘ਤੇ ਹੋਏ ਹਮਲੇ ਦਾ ਜ਼ਿੰਮੇਵਾਰ ਈਰਾਨ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਆਖਿਆ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਓਮਾਨ ਦੀ ਖਾੜੀ ‘ਚ 2 ਟੈਂਕਰਾਂ ‘ਤੇ ਹੋਏ ਹਮਲੇ ਪਿੱਛੇ ਈਰਾਨ ਦਾ ਹੱਥ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਅੱਜ ਓਮਾਨ ਦੀ ਖਾੜੀ ‘ਚ ਹੋਏ ਹਮਲਿਆਂ ਦਾ ਈਰਾਨ ਜ਼ਿੰਮੇਵਾਰ ਹੈ। ਉਨ੍ਹਾਂ ਨੇ ਆਪਣੇ ਬਿਆਨ ‘ਚ ਆਖਿਆ ਕਿ ਖੁਫੀਆ ਵਿਭਾਗ ਮੂਲਾਂਕਣ, ਹਥਿਆਰਾਂ ਦਾ ਇਸਤੇਮਾਲ, ਕਿਸੇ ਅਭਿਆਨ ਲਈ ਮਾਹਿਰਾਂ ਦੀ ਜ਼ਰੂਰਤ, ਇਸ ਖੇਤਰ ‘ਚ ਈਰਾਨ ਹੋਰ ਕਿਸੇ ਵੀ ਨੁਮਾਇੰਦੇ ਸਮੂਹ ਕੋਲ ਇੰਨੇ ਉੱਚ ਪੱਧਰ ਦੇ ਸੰਸਥਾਨਾਂ ‘ਤੇ ਕੰਮ ਕਰਨ ਦੀ ਸਮਰੱਥਾ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close