National

ਕੁੰਡਰੀ ਬਾਰਡਰ ਵਿਖੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਅਜੇ ਤੱਕ ਨਹੀਂ ਕਰਵਾਇਆ ਕਰੋਨਾ ਟੈਸਟ

ਸੋਨੀਪਤ-  ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਲੇਕਿਨ ਕੁੰਡਲੀ ਬਾਰਡਰ ਧਰਨੇ ’ਤੇ ਮੌਜੂਦ ਇੱਕ ਵੀ ਕਿਸਾਨ ਨੇ ਅਜੇ ਤੱਕ ਕੋਰੋਨਾ ਜਾਂਚ ਨਹੀਂ ਕਰਵਾਈ। ਪ੍ਰਸ਼ਾਸਨ ਦੇ ਨਾਲ ਕਿਸਾਨ ਨੇਤਾਵਾਂ ਦੀ ਬੈਠਕ ਵਿਚ ਅਫਸਰਾਂ ਨੇ ਕੋਰੋਨਾ ਜਾਂਚ ਕਰਾਉਣ ਦੀ ਕਿਸਾਨਾਂ ਨੂੰ ਅਪੀਲ ਜ਼ਰੂਰ ਕੀਤੀ ਲੇਕਿਨ ਉਸ ਦਾ ਵੀ ਕੋਈ ਅਸਰ ਨਹੀਂ ਦਿਖ ਰਿਹਾ। ਹਾਲਾਤ ਇਹ ਹਨ ਕਿ ਧਰਨਾ ਸਥਾਨ ’ਤੇ ਬੁਖਾਰ ਦੇ ਨਾਲ ਹੀ ਜ਼ੁਕਾਮ ਅਤੇ ਖਾਂਸੀ ਹੋਣ ’ਤੇ ਕਿਸਾਨ ਸਿਰਫ ਕੈਂਪ ਤੋਂ ਦਵਾਈ ਲੈ ਕੇ ਚਲਾ ਰਹੇ ਹਨ। ਇਹ ਜ਼ਰੂਰ ਹੈ ਕਿ ਵੈਕਸੀਨ ਲਗਵਾਉਣ ਦੇ ਲਈ ਕਿਸਾਨਾਂ ਨੇ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਜੇ ਤੱਕ 1668 ਕਿਸਾਨਾਂ ਨੇ ਵੈਕਸੀਨ ਲਗਵਾਈ ਹੈ।

Show More

Related Articles

Leave a Reply

Your email address will not be published. Required fields are marked *

Close