Canada

ਅਲਬਰਟਾ ਦੇ ਏਕੁਇਟ ਕੇਅਰ ਸੈਂਟਰ ਵਿਚ ਕੋਵਿਡ 19 ਦੇ ਯੂ. ਕੇ. ਵੈਰੀਅੰਟ ਦੇ ਮਾਮਲੇ ਦੀ ਪੁਸ਼ਟੀ

ਐਡਮਿੰਟਨ- ਸੂਬੇ ਦੇ ਵੈਸਟਲਾਕ ਹੈਲਥ ਕੇਅਰ ਸੈਂਟਰ ਵਿਖੇ ਕੋਵਿਡ-19 ਦੇ ਇਕ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਦੇ ਲੱਛਣ ਯੂ. ਕੇ. ਵੇਰੀਅੰਟ ਨਾਲ ਮੈਚ ਕਰਦੇ ਹਨ।
ਮੁੱਖ ਸਿਹਤ ਅਧਿਕਾਰੀ ਡਾ. ਦੀਨਾ ਹਿਨਾਸ਼ਾ ਨੇ ਸ਼ੁੱਕਰਵਾਰ ਰਾਤ ਨੂੰ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੇਅਰ ਸੈਂਟਰ ਦੇ ਪ੍ਰਬੰਧਕਾਂ ਨੇ ਵੈਰੀਅੰਟ ਦੇ ਅੱਗੇ ਪ੍ਰਸਾਰ ਨੂੰ ਰੋਕਣ ਦੇ ਲਈ ਸੈਂਟਰ ਨੂੰ ਸੀਲ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਵੈਰੀਅੰਟ ਦੇ ਸੋਰਸ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਇਹ ਪਹਿਲਾ ਮਾਮਲਾ ਹੈ।

Show More

Related Articles

Leave a Reply

Your email address will not be published. Required fields are marked *

Close