Canada

ਕੈਨੇਡਾ ’ਚ ਫਿਰ ਇਕੱਠੇ ਹੋਏ ‘ਫਰੀਡਮ ਕੌਨਵੋਏ’ ਦੇ ਪ੍ਰਦਰਸ਼ਨਕਾਰੀ

ਔਟਵਾ : ਇੱਕ ਸਾਲ ਪਹਿਲਾਂ ਕੈਨੇਡਾ ਦੀ ਰਾਜਧਾਨੀ ਵਿੱਚ ਫਰੀਡਮ ਕੌਨਵੋਏ ਦੇ ਨਾਂ ਹੇਠ ਇਕੱਠੇ ਹੋਏ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਹੜਦੁੰਗ ਮਚਾਉਂਦਿਆਂ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਆਖਰਕਾਰ ਟਰੂਡੋ ਸਰਕਾਰ ਨੇ ਐਮਰਜੰਸੀ ਐਕਟ ਦੀ ਵਰਤੋਂ ਕਰਦਿਆਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ। ਫਰਵਰੀ 2022 ਨੂੰ ਹੋਈ ਇਸ ਘਟਨਾ ਤੋਂ ਇੱਕ ਸਾਲ ਬਾਅਦ ਔਟਵਾ ’ਚ ਹੁਣ ਫਿਰ ਫਰੀਡਮ ਕੌਨਵੋਏ ਦੇ ਮੈਂਬਰ ਇਕੱਠੇ ਹੋਏ ਤੇ ਉਨ੍ਹਾਂ ਨੇ ਇਸ ਦੀ ਵਰ੍ਹੇਗੰਢ ਮਨਾਉਂਦਿਆਂ ਰਾਜਧਾਨੀ ’ਚ ਰੈਲੀ ਕੀਤੀ।

Show More

Related Articles

Leave a Reply

Your email address will not be published. Required fields are marked *

Close