DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਦੇ ਸਕੂਲ ਨੇੜੇ ਚੱਲੀ ਗੋਲੀ, ਡਰ ਕਾਰਨ ਲੋਕ ਸਹਿਮੇ
Date : 2018-12-04 PM 01:26:41 | views (14)

 ਟੋਰਾਂਟੋ, ਕੈਨੇਡਾ ਦੇ ਸ਼ਹਿਰ ਐਰਿਨ ਵਿਚ ਇਕ ਸਕੂਲ ਨੇੜੇ ਗੋਲੀ ਚੱਲਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਜਾਣਕਾਰੀ ਅਨੁਸਾਰ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ ਪਰ ਲੋਕਾਂ ਵਿਚ ਡਰ ਕਾਰਨ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਪੁਲਿਸ ਨੇ ਸ਼ੱਕ ਦੇ ਆਧਾਰ ਤੇ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਕਿਹਾ ਕਿ ਗੋਲੀ ਚੱਲਣ ਵਿਚ ਵਿਿਦਆਰਥੀਆਂ ਦਾ ਵੀ ਹੱਥ ਹੋ ਸਕਦਾ ਹੈ। ਹਿਰਾਸਤ ਵਿਚ ਲਏ ਸ਼ੱਕੀਆਂ ਕੋਲੋਂ ਪੁਛਪੜਤਾਲ ਕੀਤੀ ਜਾ ਰਹੀ ਹੈ। ਐਰਿਨ ਦੇ ਸਕੂਲ ਦੇ ਬਾਹਰ ਸੁਰੱਖਿਆ ਦਿੱਤੀ ਗਈ ਹੈ ਅਤੇ ਹੋਰਨਾ ਸਕੂਲਾਂ ਵਿਚ ਵੀ।

 


Tags :


Des punjab
Shane e punjab
Des punjab