DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਕਈ ਗੱਡੀਆਂ ਦੀ ਹੋਈ ਆਪਸੀ ਟੱਕਰ, ਹਾਈਵੇਅ ਹੋਇਆ ਬੰਦ
Date : 2018-12-02 AM 10:00:40 | views (12)

 ਕੈਨੇਡਾ, ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਬੀਤੀ ਸ਼ਾਮ ਸੜਕ ਹਾਦਸਾ ਵਾਪਰਿਆ। ਹਾਦਸੇ ਮਗਰੋ ਲਿਨ ਵੈਲੀ ਰੋਡ  ਅਤੇ ਮਾਊਨਟੇਨ ਹਾਈਵੇਅ ਵਿਚ ਉੱਤਰੀ ਵੈਨਕੂਅਰ ਹਾਈਵੇ 1 ਦੋਹੀਂ ਪਾਸੇ ਤੋਂ ਬੰਦ ਕਰ ਦਿੱਤਾ ਗਿਆ। ਹਾਦਸੇ ਵਿਚ 3 ਗੱਡੀਆਂ ਸ਼ਾਮਲ ਸਨ।

ਇਹ ਹਾਦਸਾ ਅਜਿਹੀ ਤੇ ਹੋਇਆ ਜਿਥੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਜਗ੍ਹਾ ਤੇ ਕੋਈ ਡਿਵਾਈਡਰ ਨਹੀਂ ਸੀ।ਇਸ ਹਾਦਸੇ ਦੀ ਸੂਚਨਾ ਤੁਰੰਤ ਐਮਰਜੈਂਸੀ ਵਿਭਾਗ ਨੂੰ ਦਿੱਤੀ ਗਈ। ਮੌਕੇ ਤੇ ਪਹੁੰਚ ਕੇ ਐਮਰਜੈਂਸਹ ਅਧਿਕਾਰੀਆਂ ਨੇ ਰਾਹਤ ਕਾਰਜ ਸ਼ੁਰੂ ਕੀਤੇ।

 


Tags :


Des punjab
Shane e punjab
Des punjab