DES PANJAB Des punjab E-paper
Editor-in-chief :Braham P.S Luddu, ph. 403-293-9393
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਆਖ਼ਿਰਕਾਰ ਮੰਗੇਤਰ ਤੋਂ ਦੁਲਹਾ-ਦੁਲਹਨ ਬਣ ਚੁੱਕੇ ਹਨ
Date : 2018-12-02 AM 09:11:03 | views (21)

  ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਆਖ਼ਿਰਕਾਰ ਮੰਗੇਤਰ ਤੋਂ ਦੁਲਹਾ-ਦੁਲਹਨ ਬਣ ਚੁੱਕੇ ਹਨ। ਦੋਨਾਂ ਨੇ ਜੋਧਪੁਰ ਦੇ ਉਮੇਂਦ ਭਵਨ ਪੈਲੇਸ ਵਿੱਚ ਈਸਾਈ ਰਿਵਾਜ ਨਾਲ ਵਿਆਹ ਕਰ ਲਿਅਾ ਹੈ। ਨਿਕਿਅੰਕਾ ਦੇ ਵਿਆਹ ਦੀ ਖੁਸ਼ੀ ਵਿੱਚ ਉਮੇਂਦ ਪੈਲੇਸ ਲਾੲਿਟਾ ਨਾਲ ਜਗਮਗ ਕਰ ਰਿਹਾ ਹੈ। ਇੱਥੇ ਜੱਮਕੇ ਆਤਿਸ਼ਬਾਜੀ ਵੀ ਚਲਾੲੀਅਾਂ ਗੲੀਅਾਂ। ਜਿਸ ਦੀ ਰੋਸ਼ਨੀ ਦਾ ਨਜ਼ਾਰਾ ਅਜਿਹਾ ਸੀ ਕਿ ਤੁਸੀ ਅਾਪਣੀ ਨਜ਼ਰ ਨਹੀਂ ਹਟਾ ਪਾਓਗੇ। ਜੋਧਪੁਰ ਦਾ ਸ਼ਾਹੀ ਉਮੇਂਦ ਭਵਨ ਪੈਲੇਸ ਪ੍ਰਿਯੰਕਾ ਅਤੇ ਨਿਕ ਦੇ ਵਿਆਹ ਦਾ ਗਵਾਹ ਬਣ ਗਿਆ ਹੈ। ਇੱਥੇ ਬਾਲੀਵੁਡ ਅਤੇ ਹਾਲੀਵੁਡ ਦਾ ਮਿਲਾਪ ਹੋ ਗਿਆ ਹੈ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਆਪਣੇ ਵਿਦੇਸ਼ੀ ਰਾਜਕੁਮਾਰ ਨਿਕ ਜੋਨਸ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਉਨ੍ਹਾਂ ਨਾਲ ਵਿਆਹ ਕਰ ਲਿਅਾ ਹੈ। ਇਸ ਖੁਸ਼ੀ ਵਿੱਚ ਅਸਮਾਨ ਕਿੰਨਾ ਰੌਸ਼ਨ ਹੋ ਗਿਅਾ ਹੈ। ਜਦੋਂ ਅਸਮਾਨ ਹੀ ਜਗਮਗ ਹੋ ਗਿਅਾ ਹੈ ਤਾਂ ਉਮੇਦ ਭਵਨ ਪੈਲੇਸ ਤਾਂ ਰੌਸ਼ਨੀ ਨਾਲ ਭਰ ਹੀ ਜਾਵੇਗਾ। ਜੱਮਕੇ ਹੋਈ ਆਤਿਸ਼ਬਾਜੀ ਵਿੱਚ ਪੈਲੇਸ ਦਾ ਨਜ਼ਾਰਾ ਦੇਖਣ ਲਾਇਕ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇੲੀੲੇ ਕਿ ਕੱਲ੍ਹ ਈਸਾਈ ਰਿਵਾਜ ਨਾਲ ਵਿਆਹ ਕਰਨ ਤੋਂ ਬਾਅਦ ਨਿਕਿਅੰਕਾ ੳੱਜ ਮਤਲਬ ਕਿ ਐਤਵਾਰ ਨੂੰ ਭਾਰਤੀ ਰਿਵਾਜ ਨਾਮ ਵਿਆਹ ਕਰਨਗੇ। ਜਿਸ ‘ਚ ਕਈ ਦਿੱਗਜ ਮਹਿਮਾਨ ਵਿਆਹ ਵਿੱਚ ਸ਼ਾਮਿਲ ਹੋਣ ਆਏ ਹਨ। ਉਂਮੀਦ ਕੀਤੀ ਜਾ ਰਹੀ ਹੈ ਪ੍ਰਿਯੰਕਾ ਅਤੇ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇੲੀੲੇ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਸਿਤਾਰੇ ਸੋਸ਼ਲ ਮੀਡੀਅਾ ‘ਤੇ ਕਾਫੀ ਅੈਕਟਿਵ ਰਹਿੰਦੇ ਹਨ ਅਤੇ ਅਾਪਣੇ ਅਾੳੁਣ ਵਾਲੇ ਪ੍ਰੋਜੈਕਟਸ ਬਾਰੇ ਅਾਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਅਕਸਰ ਹੀ ੲਿਹਨਾਂ ਦੋਨਾਂ ਸਿਤਾਰਿਅਾਂ ਨੂੰ ੲਿਕੱਠੇ ਸਪਾਟ ਕੀਤਾ ਜਾਂਦਾ ਸੀ। ਜੇਕਰ ਗੱਲ ਕੀਤੀ ਜਾੲੇ ਦੋਨਾਂ ਦੇ ਕਰੀਅਰ ਦੀ ਤਾਂ ਦੋਨੋਂ ਹੀ ਅਾਪਣੀ-ਅਾਪਣੀ ਜ਼ਿੰਦਗੀ ‘ਚ ਬਹੁਤ ਖੁਸ਼ ਹਨ। ਦੋਨਾਂ ਦਾ ਵਿਅਾਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੋੲਿਅਾ ਹੈ ਅਤੇ ਅੱਜ ਵੀ ੳੁਹਨਾਂ ਦਾ ਹਿੰਦੂ ਰੀਤੀ-ਰਿਵਾਜਾਂ ਨਾਲ ਵਿਅਾਹ ਹੋਵੇਗਾ। ਅਾਪਣੇ ਵਿਅਾਹ ਤੋਂ ਬਾਅਦ ਦੋਵੇਂ ਸਿਤਾਰੇ ਦੋ ਰਿਸੈਪਸ਼ਨਸ ਕਰਨਗੇ ਜੋ ਕਿ ੲਿੱਕ ਬਾਲੀਵੁਡ ੲਿੰਡਸਟਰੀ ਲੲੀ ਹੋਵੇਗੀ ਅਤੇ ਦੂਜੀ ੳੁਹਨਾਂ ਦੋਵਾਂ ਦੇ ਰਿਸ਼ਤੇਦਾਰਾਂ ਲੲੀ।


Tags :


Des punjab
Shane e punjab
Des punjab