DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਗਰੇਵਾਲ ਦੀ ਥਾਂ ਨਹੀਂ ਬਰਨਬੀਅ ਤੋਂ ਹੀ ਲੜਾਂਗਾਂ ਚੋਣ: ਜਗਮੀਤ ਸਿੰਘ
Date : 2018-11-24 PM 01:03:03 | views (32)

 ਟੋਰੰਟੋ: ਪੂਰਬੀ ਬਰੈਂਪਟਨ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਵੱਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਕੈਨੇਡਾ ਦੀ ਤੀਜੀ ਵੱਡੀ ਸਿਆਸੀ ਧਿਰ ਦੇ ਲੀਡਰ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਜਗਮੀਤ ਸਿੰਘ ਨੇ ਗਰੇਵਾਲ ਦੀ ਥਾਂ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਰੱਦ ਕਰ ਦਿੱਤੀਆਂ ਹਨ। ਜਗਮੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੱਖਣੀ ਬਰਨਬੀਅ ਤੋਂ ਹੀ ਚੋਣ ਲੜੇਗਾ।


Tags :


Des punjab
Shane e punjab
Des punjab