DES PANJAB Des punjab E-paper
Editor-in-chief :Braham P.S Luddu, ph. 403-293-9393
ਪੰਜਾਬ ’ਚ ਬਣੇਗਾ ਉਦਯੋਗਿਕ ਪਾਰਕ ਅਤੇ ਉਦਯੋਗਿਕ ਮਾਡਲ ਟਾਊਨ
Date : 2018-11-06 PM 12:51:57 | views (48)

 ਪੰਜਾਬ ਸਰਕਾਰ ਨੇ ਅੱਜ ਸੂਬੇ ਚ ਉਦਯੋਗਿਕ ਵਿਕਾਸ ਦੇ ਮੰਤਵ ਦੀ ਪੂਰਤੀ ਇੱਕ ਨਵੀਂ ਪੁਲਾਂਘਾ ਪੁੱਟੀ ਹੈ। ਪੰਜਾਬ ਚ ਉਦਯੋਗਿਕ ਪਾਰਕ ਅਤੇ ਉਦਯੋਗਿਕ ਮਾਡਲ ਟਾਊਨ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਅੱਜ ਸੂਬਾ ਸਰਕਾਰ ਨੇ ਕਾਰਕ ਸਿਟੀ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਐਮਓਯੂ ਸਾਈਨ ਕੀਤੇ ਹਨ।


Tags :


Des punjab
Shane e punjab
Des punjab