DES PANJAB Des punjab E-paper
Editor-in-chief :Braham P.S Luddu, ph. 403-293-9393
ਬਰਤਾਨੀਆ ’ਚ ਇਕ ਪ੍ਰਾਈਵੇਟ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
Date : 2018-10-28 PM 02:07:57 | views (18)

 ਲਿਸੈਸਟਰ (ਬਰਤਾਨੀਆ) (ਏ. ਐੱਫ. ਪੀ.)–ਥਾਈਲੈਂਡ ਦੇ ਇਕ ਅਰਬਪਤੀ ਵਿਚਾਈ ਸ਼੍ਰੀ ਵਧਨਾਪ੍ਰਭਾ ਦਾ ਨਿੱਜੀ ਹੈਲੀਕਾਪਟਰ ਉਨ੍ਹਾਂ ਦੇ ਪ੍ਰੀਮੀਅਮ ਲੀਗ ਕਲੱਬ ਲਿਸੈਸਟਰ ਸਿਟੀ ਦੇ ਸਟੇਡੀਅਮ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਵਿਚਾਈ ਹੈਲੀਕਾਪਟਰ ’ਚ ਕਿੰਨੇ ਲੋਕ ਸਵਾਰ ਸਨ। ਅੱਗ ਲੱਗਣ ਪਿਛੋਂ ਹੈਲੀਕਾਪਟਰ ਦਾ ਮਲਬਾ ਜ਼ਮੀਨ ’ਤੇ ਆ ਡਿੱਗਾ। ਇਸ ਹਾਦਸੇ ’ਚ ਮੌਤਾਂ ਦੀ ਗਿਣਤੀ ਨਹੀਂ ਦੱਸੀ ਗਈ।


Tags :


Des punjab
Shane e punjab
Des punjab