DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਕੈਲਗਿਰੀ ਕਲਚਰਲ ਐਸੋਸੀਏਸ਼ਨ ਵੱਲੋਂ 'ਲੋਕ ਕੀ ਕਹਿਣਗੇ' ਦੇ ਬੈਨਰ ਹੇਠ ਸਲਾਨਾ ਸਮਾਗਮ ਨਵੰਬਰ ਨੂੰ
Date : 2018-10-26 PM 02:09:19 | views (77)

 ਕੈਲਗਰੀ , ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵੱਲੋਂ  'ਲੋਕ ਕੀ ਕਹਿਣਗੇ' ਦੇ ਬੈਨਰ ਹੇਠ ਆਪਣਾ ਸਲਾਨਾ ਸਮਾਗਮ ਕਰਨ 18 ਨਵੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1:30 ਵਜੇ ਤੋਂ 4:30 ਵਜੇ ਤੱਕ ਵਾਈਟਹੌਰਨ ਕਮਿਊਨਿਟੀ ਸੈਂਟਰ ਵਿਖੇ 
ਕਰਵਾਇਆ ਜਾ ਰਿਹਾ ਹੈ। ਇਸ ਸਲਾਨਾ ਸਮਾਗਮ ਵਿਚ ਚਾਰ ਅਹਿਮ ਵਿਸ਼ਿਆਂ ਤੇ ਵਿਚਾਰ ਚਰਚਾ ਹੋਏਗੀ ਜਿਵੇਂ ਕਿ  ਵਿਆਹ- ਸ਼ਾਦੀਆਂ, ਨਸ਼ੇ, ਘਰੇਲੂ ਹਿੰਸਾ ਅਤੇ ਮਾਨਸਿਕ ਸੇਹਤ। ਇਸ ਮੌਕੇ ਇਨ ਉਕਤ   ਵਿਸ਼ਿਆਂ ਦੇ ਮਾਹਿਰਾਂ ਨੂੰ ਸੁਨਣ ਉਪਰੰਤ, ਸੁਆਲ-ਜੁਆਬ ਦਾ ਸਿਲਸਿਲਾ ਵੀ ਹੋਏਗਾ। ਜਾਣਕਾਰੀ ਅਨੁਸਾਰ ਇਸ ਮੌਕੇ ਸਰੋਤਿਆਂ ਦੇ ਮਨੋਰੰਜਨ ਲਈ- ਗੀਤ ਸੰਗੀਤ ਤੇ ਸਕਿੱਟ ਵੀ ਪੇਸ਼ ਕੀਤਾ ਜਾਏਗਾ। ਚਾਹ ਪਾਣੀ ਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਹੋਏਗਾ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਆਪ ਸਭ ਨੂੰਖੁੱਲ•ਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 402 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।


Tags :


Des punjab
Shane e punjab
Des punjab