DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤੀ ਮਹਿਲਾ ਫੁੱਟਬਾਲ ਟੀਮ ਨੇਪਾਲ ਤੋਂ 0-2 ਨਾਲ ਹਾਰੀ
Date : 2018-10-26 PM 12:50:33 | views (76)

 ਚੋਨਬਰੀ,  ਆਪਣੇ ਸ਼ੁਰੂਆਤੀ ਮੈਚ ਵਿਚ ਪਾਕਿਸਤਾਨ ਨੂੰ ਕਰਾਰੀ ਹਾਰ ਦੇਣ ਵਾਲੀ ਭਾਰਤੀ ਮਹਿਲਾ ਫੁੱਟਬਾਲ ਟੀਮ ਨੂੰ ਏ. ਐੱਫ. ਸੀ. ਅੰਡਰ-19 ਮਹਿਲਾ ਕੁਆਲੀਫਾਇਰਸ ਚੈਂਪੀਅਨਸ਼ਿਪ ਵਿਚ ਸ਼ੁੱਕਰਵਾਰ ਇਥੇ ਆਪਣੇ ਦੂਜੇ ਮੈਚ ਵਿਚ ਨੇਪਾਲ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸਦੀਆਂ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ।


Tags :
Most Viewed News


Des punjab
Shane e punjab
Des punjab