DES PANJAB Des punjab E-paper
Editor-in-chief :Braham P.S Luddu, ph. 403-293-9393
ਮਾਲਦੀਵ 'ਚ ਹਨੀਮੂਨ ਮਨਾ ਰਹੇ ਹਨ ਪ੍ਰਿੰਸ-ਯੁਵਿਕਾ
Date : 2018-10-24 PM 01:24:03 | views (37)

 ਟੀ. ਵੀ. ਦੇ ਨਿਊਲੀ ਮੈਰਿਡ ਕਪਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਹਾਲ ਹੀ 'ਚ ਵਿਆਹ ਤੋਂ ਬਾਅਦ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਸੀ।ਹੁਣ ਇਹ ਜੋੜੀ ਆਪਣੇ ਹਨੀਮੂਨ 'ਤੇ ਫੁੱਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਪ੍ਰਿੰਸ ਨੇ ਆਪਣੇ ਆਫੀਸ਼ੀਅਲ ਅਕਾਊਂਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਯੁਵਿਕਾ ਨਾਲ ਰੋਮਾਂਟਿਕ ਹੁੰਦੇ ਦਿਖਾਈ ਦੇ ਰਹੇ ਹਨ। ਮਾਲਦੀਵ 'ਚ ਆਪਣੇ ਹਨੀਮੂਨ 'ਤੇ ਦੋਵੇਂ ਕਾਫੀ ਫਨ ਕਰਦੇ ਨਜ਼ਰ ਆ ਰਹੇ ਹਨ।


Tags :


Des punjab
Shane e punjab
Des punjab