DES PANJAB Des punjab E-paper
Editor-in-chief :Braham P.S Luddu, ph. 403-293-9393
ਬਜੰਰਗ ਇਤਿਹਾਸ ਰਚਣ ਤੋਂ ਖੁੰਝਿਆ, ਚਾਂਦੀ ਤਮਗੇ ਨਾਲ ਕਰਨਾ ਪਿਆ ਸਬਰ
Date : 2018-10-22 PM 01:50:12 | views (23)

 ਬੁਡਾਪੇਸਟ— ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਭਾਰਤ ਦਾ ਬਜਰੰਗ ਪੂਨੀਆ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਸੁਨਹਿਰੀ ਇਤਿਹਾਸ ਰਚਣ ਤੋਂ ਖੁੰਝ ਗਿਆ। ਬਜਰੰਗ ਨੂੰ ਸੋਮਵਾਰ ਨੂੰ ਫਾਈਨਲ ਵਿਚ ਜਾਪਾਨ ਦੇ ਤਾਕੂਤੋ ਓਤੋਗੁਰੋ ਨੇ 16-9 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ ਤੇ ਬਜਰੰਗ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਫਿਆ। ਭਾਰਤ ਦਾ ਸੁਮਿਤ 125 ਕਿ. ਗ੍ਰਾ. ਭਾਰ ਵਰਗ ਵਿਚ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਹਰਾ ਕੇ ਤਮਗੇ ਤੋਂ ਖੁੰਝ ਗਿਆ।


Tags :


Des punjab
Shane e punjab
Des punjab