DES PANJAB Des punjab E-paper
Editor-in-chief :Braham P.S Luddu, ph. 403-293-9393
ਸਟਨਿੰਗ ਅੰਦਾਜ਼ ਨਾਲ ਜਾਨਹਵੀ ਕਪੂਰ ਸੁਰਖੀਆਂ 'ਚ
Date : 2018-10-22 PM 01:42:39 | views (18)

 ਹਾਲ ਹੀ 'ਚ ਜਾਨਹਵੀ ਕਪੂਰ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਉਹ ਖੂਬ ਲਾਈਮਲਾਈ ਬਟੋਰ ਰਹੀ ਹੈ। ਬੀਤੇ ਦਿਨ ਜਾਨਹਵੀ ਕਪੂਰ ਦੀਆਂ ਗ੍ਰੀਨ ਡਰੈੱਸ 'ਚ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ ਸੀ।ਹੁਣ ਲੇਟੈਸਟ ਤਸਵੀਰਾਂ 'ਚ ਵੀ ਜਾਨਹਵੀ ਦਾ ਬੇਹੱਦ ਕਾਤਿਲਾਨਾ ਅੰਦਾਜ਼ ਦਿਖਾਈ ਦਿੱਤਾ।ਜਾਨਹਵੀ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਤੇ ਉਸ ਦੀ ਭੈਣ ਖੁਸ਼ੀ ਕਪੂਰ ਦਿੱਲੀ 'ਚ ਦਿਸ਼ਾ ਪਟਾਨੀ ਨਾਲ ਸਟੋਰ ਲਾਂਚ ਦੇ ਸਮਾਗਮ 'ਚ ਪਹੁੰਚੀਆਂ ਸਨ। ਇਸ ਮੌਕੇ ਦੋਹਾਂ ਭੈਣਾਂ ਦੀ ਖਾਸ ਬੌਡਿੰਗ ਦੇਖਣ ਨੂੰ ਮਿਲੀ। ਇਸ ਦੌਰਾਨ ਜਾਨਹਵੀ ਤੇ ਖੁਸ਼ੀ ਕਾਫੀ ਖੂਬਸੂਰਤ ਲੱਗ ਰਹੀਆਂ ਸਨ। ਸਟੋਰ ਲਾਂਚ ਦੌਰਾਨ ਦੋਵਾਂ ਭੈਣਾਂ ਨੇ ਕਾਫੀ ਲਾਈਮਲਾਈਟ ਲੁੱਟੀ ਸੀ।

 


Tags :


Des punjab
Shane e punjab
Des punjab