DES PANJAB Des punjab E-paper
Editor-in-chief :Braham P.S Luddu, ph. 403-293-9393
ਕੈਲਗਿਰੀ: ਹੋਰੀਜੋਨ ਵਿਊ ਰੋਡ ਤੇ ਇਕ ਕਾਰ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ
Date : 2018-10-19 PM 01:46:06 | views (81)

 ਕੈਲਗਿਰੀ , ਅੱਜ ਸਵੇਰੇ ਕੈਲਗਿਰੀ ਦੇ ਪੱਛਮੀ ਹਿੱਸੇ ਸਪ੍ਰਿੰਗਬੈਂਕ ਇਲਾਕੇ ਵਿਚ ਹੋਰੀਜੋਨ ਵਿਊ ਰੋਡ ਤੇ ਇਕ ਕਾਰ ਹਾਦਸਾ ਹੋਇਆ। ਇਹ ਹਾਦਸਾ ਸਵੇਰੇ 10:30 ਵਜੇ ਹੋਇਆ।ਜਾਣਕਾਰੀ ਅਨੁਸਾਰ ਗੱਡੀ ਵਿਚ ਦੋ ਵਿਅਕਤੀ ਸਵਾਰ ਸਨ, ਜੋ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ ਨੂੰ ਮੌਕੇ ਤੇ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਜਿਥੇ ਇੱਕ ਵਿਅਕਤੀ ਦੀ ਮੌਤ ਹੋ ਗਈ। 

 

Tags :
Most Viewed News


Des punjab
Shane e punjab
Des punjab