DES PANJAB Des punjab E-paper
Editor-in-chief :Braham P.S Luddu, ph. 403-293-9393
ਦੁਨੀਆਂ ਭਰ ਵਿਚ ਮਨਾਇਆ ਜਾਵੇਗਾ (ਬਦੀ ਦੇ ਨੇਕੀ ਦੀ ਜਿੱਤ ਦਾ ਪ੍ਰਤੀਕ) ਤਿਉਹਾਰ ਦੁਸਹਿਰਾ
Date : 2018-10-19 AM 01:21:31 | views (52)

 ਨਵੀਂ ਦਿੱਲੀ—ਅੱਜ ਨੂੰ ਦੁਸਹਿਰਾ ਦੇ ਤਿਉਹਾਰ ਮਨਾਇਆ ਜਾਵੇਗਾ। ਇਹ ਤਿਉਹਾਰ ਦੁਨੀਆਂ ਪਰ ਵਿਚ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਅੱਜ ਦੁਸਹਿਰਾ ਤਿਉਹਾਰ ਰਾਵਨ ਸਾੜਨ ਦਾ ਸ਼ੁੱਭ ਸਮਾਂ ਦਸ਼ਮੀ ਤਰੀਕ ਦੀ ਸ਼ੁਰੂਆਤ 18 ਅਕਤੂਬਰ 3 ਵਜਕੇ 28 ਮਿੰਟ ਤੋਂ ਸ਼ੁਰੂ ਹੋ ਕੇ 19 ਅਕਤੂਬਰ 5 ਵਜਕੇ 57 ਮਿੰਟ ਤਕ ਰਹੇਗਾ। ਰਾਵਨ ਸਾੜਨ ਦਾ ਸ਼ੁੱਭ ਸਮਾਂ 1:58 ਵਜੇ ਤੋਂ ਸ਼ਾਮ 14:43 ਵਜੇ ਤਕ ਹੈ।


Tags :


Des punjab
Shane e punjab
Des punjab