DES PANJAB Des punjab E-paper
Editor-in-chief :Braham P.S Luddu, ph. 403-293-9393
ਕੈਲਗਰੀ : ਆਪਣੀ ਪਤਨੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਪਤੀ ਦੀ ਸਜਾ 7 ਤੋਂ 10 ਸਾਲ ਤੱਕ ਵਧੀ
Date : 2018-10-11 PM 02:29:50 | views (50)

 ਕੈਲਗਰੀ,  ਕੈਲਗਿਰੀ ਵਿਚ  ਆਪਣੀ ਪਤਨੀ ਨੂੰ ਗਲਾ ਘੁੱਟ ਕੇ ਉਸ ਦੇ ਤੰਬੂ ਵਿਚ ਉਸ ਦੇ ਸਰੀਰ ਨੂੰ ਛੁਪਾ ਲਿਆ ਸੀ, ਤੇ ਟੋਆ ਪੁੱਟ ਕੇ ਸੀਮੈਂਟ ਥੱਲੇ ਦੱਬ ਦਿੱਤਾ ਸੀ ਜਿਸ ਦੀ ਸਜਾ ਤਹਿਤ ਹੁਣ ਉਸਦੇ ਪਤੀ ਨੂੰ ਜੇਲ ਵਿਚ ਜਿਆਦਾ ਸਮਾਂ ਬਿਤਾਉਣਾ ਪਵੇਗਾ। ਵੀਰਵਾਰ ਨੂੰ, ਅਲਬਰਟਾ ਕੋਰਟ ਆਫ਼ ਅਪੀਲ ਨੇ ਪਿਛਲੇ ਹਫਤੇ ਵਕੀਲ ਸਾਰਾ ਕਲਾਈਵ ਅਤੇ ਬਚਾਅ ਪੱਖ ਦੇ ਵਕੀਲ ਬਾਲਫੋਰ ਡੇਅਰ ਦੀ ਦਲੀਲਾਂ ਸੁਣਨ ਤੋਂ ਬਾਅਦ ਐਲਨ ਸ਼ੋਅਬੈਕ ਦੀ ਸਜ਼ਾ ਸੱਤ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ।


Tags :


Des punjab
Shane e punjab
Des punjab