DES PANJAB Des punjab E-paper
Editor-in-chief :Braham P.S Luddu, ph. 403-293-9393
ਸਹੋਤਾ ਅਤੇ ਰੰਧਾਵਾ ਪਰਿਵਾਰ ਨੂੰ ਸਦਮਾ
Date : 2018-10-03 PM 01:46:02 | views (67)

 ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਹਰਤੀਰਥ ਕੌਰ ਰੰਧਾਵਾ ਜੀ ਦੇ ਮਾਤਾ ਅਤੇ ਪਰਮਿੰਦਰਜੀਤ ਸਿੰਘ ਰੰਧਾਵਾ ਜੀ ਦੇ Mother-in-law ਹਰਬੰਸ ਕੌਰ ਸਹੋਤਾ ਬੀਤੇ ਦਿਨੀਂ ਵਾਹਿਗੁਰੂ ਵਲੋਂ ਬਖਸ਼ੀ 82 ਸਾਲ ਦੀ ਉਮਰ ਭੋਗ ਕੇ ਸਦੀਵੀਂ ਵਿਛੋੜਾ ਦੇ ਗਏ ਹਨ।ਉਹ ਆਪਣੇ ਪਿੱਛੇ 2 ਲੜਕੇ ਅਤੇ 2 ਲੜਕੀਆਂ ਛੱਡ ਗਏ ਹਨ। ਉਨ੍ਹਾਂ ਦੇ ਪੰਜ ਭੋਤਿਕ ਸਰੀਰ ਦਾ ਅੰਤਿਮ ਸੰਸਕਾਰ 5 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਕਾਊਂਟਰੀ ਹਿੱਲਸ ਫਿਊਨਰਲ ਹੋਮ, 11995, 16 ਸਟਰੀਟ, ਕੈਲਗਰੀ ਵਿਖੇ ਦੁਪਹਿਰ 1:00 ਵਜੇ ਕੀਤਾ ਜਾਵੇਗਾ। ਦੁੱਖ ਸਾਂਝਾ ਕਰਨ ਲਈ ਪਰਮਿੰਦਰਜੀਤ ਸਿੰਘ ਰੰਧਾਵਾ 403-923-7000 ਨਾਲ ਸੰਪਰਕ ਕੀਤਾ ਜਾ ਸਕਦਾ ਹੈ। 


Tags :


Des punjab
Shane e punjab
Des punjab