DES PANJAB Des punjab E-paper
Editor-in-chief :Braham P.S Luddu, ph. 403-293-9393
ਮਲਾਇਕਾ ਅਰੋੜਾ ਅਕਸਰ ਆਪਣੀ ਫਿਟਨੈੱਸ ਅਤੇ ਸਟਾਈਲ ਕਰਕੇ ਰਹਿੰਦੀ ਐ ਚਰਚਾ ਚ
Date : 2018-09-25 PM 01:36:42 | views (81)
ਮੁੰਬਈ , ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਅਕਸਰ ਆਪਣੀ ਫਿਟਨੈੱਸ ਅਤੇ ਸਟਾਈਲ ਕਰਕੇ ਚਰਚਾ ੋਚ ਰਹਿੰਦੀ ਹੈ। ਮਲਾਇਕਾ ਇਨ੍ਹੀਂ ਦਿਨੀਂ ਜਿਮ ੋਚ ਖੂਬ ਪਸੀਨਾ ਵਹਾ ਰਹੀ ਹੈ। ਹਾਲ ਹੀ ੋਚ ਮਲਾਇਕਾ ਨੂੰ ਮੁੰਬਈ ਦੇ ਬਾਦ੍ਰਾ ਸਥਿਤ ਜਿਮ ਦੇ ਬਾਹਰ ਦੇਖਿਆ ਗਿਆ।ਇਸ ਦੌਰਾਨ ਮਲਾਇਕਾ ਸ਼ਾਰਟਸ ੋਚ ਕਾਫੀ ਹੌਟ ਲੱਗ ਰਹੀ ਸੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਮਲਾਇਕਾ ਜਿਮ ੋਚੋਂ ਬਾਹਰ ਨਿਕਲ ਰਹੀ ਸੀ। ਇਨ੍ਹਾਂ ਤਸਵੀਰਾਂ ੋਚ ਮਲਾਇਕਾ ਮੀਡੀਆ ਦਾ ਕੈਮਰਾ ਦੇਖ ਸਮਾਈਲ ਦਿੰਦੀ ਨਜ਼ਰ ਆ ਰਹੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਮਲਾਇਕਾ ਜਲਦ ਹੀ ਵਿਸ਼ਾਲ ਭਾਰਦਵਾਜ ਦੀ ਫਿਲਮ ੋਪਟਾਖਾੋ ੋਚ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ। ਇਹ ਗੀਤ ਗੁਲਜ਼ਾਰ ਵਲੋਂ ਲਿਿਖਆ ਗਿਆ, ਜਿਸ ਦੇ ਬੋਲ ਹਨ ੋਹੈਲੋ ਹੈਲੋੋ ਅਤੇ ਗਣੇਸ਼ ਅਚਾਰਿਆ ਵਲੋਂ ਕੋਰਿਓਗ੍ਰਾਫ ਕੀਤਾ ਜਾਵੇਗਾ।

Tags :


Des punjab
Shane e punjab
Des punjab