DES PANJAB Des punjab E-paper
Editor-in-chief :Braham P.S Luddu, ph. 403-293-9393
ਫਿਲਮ ਮੋਹੱਲਾ ਅੱਸੀੋ 16 ਨਵੰਬਰ ਨੂੰ ਹੋਵੇਗੀ ਰਿਲੀਜ਼
Date : 2018-09-22 PM 01:47:47 | views (77)

 ਮੁੰਬਈ,  ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਕਾਫੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਮੋਹੱਲਾ ਅੱਸੀੋ ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ ਹੈ। ਹਾਲ ਹੀ ਚ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ। ਟੀਜ਼ਰ ੋਚ ਦੱਸਿਆ ਗਿਆ ਕਿ ਫਿਲਮ ਇਸ ਸਾਲ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਸੰਨੀ ਦਿਓਲ ਅਤੇ ਸਾਕਸ਼ੀ ਤੰਵਰ ਦੀ ਫਿਲਮ ੋਮੋਹੱਲਾ ਅੱਸੀੋ 16 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਕਰੀਬ 2 ਸਾਲ ਬਾਅਦ ਸੈਂਸਰ ਬੋਰਡ ਵਲੋਂ ਮਨਜ਼ੂਰੀ ਮਿਲੀ ਹੈ। ਸੈਂਸਰ ਬੋਰਡ ਨਾਲ ਕਾਨੂੰਨੀ ਵਿਵਾਦਾਂ ੋਚ ਲਟਕੀ ਸੰਨੀ ਦਿਓਲ ਅਭਿਨੈ ਫਿਲਮ ੋਮੋਹੱਲਾ ਅੱਸੀੋ ਨੂੰ ੋਏੋ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਚੰਦਨਪ੍ਰਕਾਸ਼ ਦਿਵੇਦੀ ਨੇ ਕੀਤਾ ਹੈ। ਕਾਸ਼ੀ ਨਾਥ ਸਿੰਘ ਦੀ ਪੁਸਤਰ ਕਾਸ਼ ਦਾ ਅੱਸੀ ੋਤੇ ਅਧਾਰਤ ਹੈ। ਫਿਲਮ ਚ 1990 ਅਤੇ 1998 ਦੇ ਦੌਰਾਨ ਦੀਆਂ ਰਾਜਨੀਤੀਕ ਘਟਨਾਵਾਂ ਦਿਖਾਈਆਂ ਗਈਆਂ ਹਨ।

 

Tags :


Des punjab
Shane e punjab
Des punjab