DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਜੂਨੀਅਰ ਹਾਕੀ ਟੀਮ ਦੀ ਬੱਸ ਹੋਈ ਹਾਸਦੇ ਦਾ ਸ਼ਿਕਾਰ, 14 ਦੀ ਮੌਤ
Date : 2018-04-07 AM 11:57:40 | views (501)

 ਕੈਨੇਡਾ ਜੂਨੀਅਰ ਹਾਕੀ ਟੀਮ ਦੇ ਮੈਂਬਰਾਂ ਨਾਲ ਭਰੀ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 14 ਲੋਕਾਂ ਦੀ ਹੋ ਗਈ ਹੈ।  ਇਨ੍ਹਾਂ ਖਿਡਾਰੀਆਂ ਦੀ ਬੱਸ ਸਸਕੈਚਵਾਨ 'ਚ ਟਰਾਲੇ ਨਾਲ ਜਾ ਟਕਰਾਈ। ਆਰ.ਸੀ.ਐਮ.ਪੀ. ਅਧਿਕਾਰੀਆਂ ਨੇ ਇਸ ਹਾਸਦੇ ਸਬੰਧ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਭਿਆਨਕ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 3 ਹੋਰਾਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ।  ਅਧਿਕਾਰੀਆਂ ਨੇ ਦੱਸਿਆ ਕਿ ਬੱਸ 'ਚ ਟਰਾਈਵਰ ਸਮੇਤ 28 ਲੋਕ ਸਵਾਰ ਸਨ। ਪੁਲਿਸ ਵਲੋਂ ਮ੍ਰਿਤਕਾਂ ਦੀ ਪਛਾਣ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ।

 


Tags :


Des punjab
Shane e punjab
Des punjab