DES PANJAB Des punjab E-paper
Editor-in-chief :Braham P.S Luddu, ph. 403-293-9393
ਕਿਊਬਿਕ 'ਚ ਹੈਲੀਕਾਪਟਰ ਹਾਦਸਾ, 3 ਦੀ ਮੌਤ
Date : 2018-02-02 PM 12:42:25 | views (388)

 ਵੀਰਵਾਰ ਰਾਤ ਨੂੰ ਡਰੰਮੰਡਵਿੱਲੇ, ਕਿਊਬਿਕ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਤਿੰਨ ਵਿਅਕਤੀ ਮਾਰੇ ਗਏ। ਕਿਊਬਿਕ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਰਾਤੀਂ 9:00 ਵਜੇ ਸ਼ਹਿਰ ਦੇ ਉੱਤਰ ਵੱਲ ਹਾਦਸਾਗ੍ਰਸਤ ਹੋਣ ਮਗਰੋਂ ਇਹ ਹੈਲੀਕਾਪਟਰ ਇੱਕ ਖੇਤ ਵਿੱਚ ਜਾ ਡਿੱਗਿਆ। ਫਿਰ ਇਸ ਵਿੱਚ ਅੱਗ ਲੱਗ ਗਈ। ਮਾਰੇ ਗਏ ਲੋਕਾਂ ਦੀ ਪਛਾਣ ਹਾਲ ਦੀ ਘੜੀ ਜ਼ਾਹਿਰ ਨਹੀਂ ਕੀਤੀ ਗਈ ਹੈ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਹਾਦਸੇ ਦਾ ਕਾਰਨ ਆਖਿਰ ਕੀ ਸੀ।


Tags :


Des punjab
Shane e punjab
Des punjab