International

ਬ੍ਰਿਟੇਨ ਰਾਤ 10 ਵਜੇ ਤੋਂ ਪੱਬ ਅਤੇ ਰੈਸਟੋਰੈਂਟ ਵਿੱਚ ਕਰਫਿਊ

ਯੂਕੇ ਨੇ ਪਬ, ਬਾਰ ਅਤੇ ਰੈਸਟੋਰੈਂਟਾਂ ਵਿੱਚ ਕਰਫਿਊ ’10 ਪੀ.ਐੱਮ.’ ਕਰਫਿਊ ਦਾ ਐਲਾਨ ਕੀਤਾ ਹੈ ਕੈਬਨਿਟ ਮੰਤਰੀ ਮਾਈਕਲ ਗਾਓ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਉਨ੍ਹਾਂ ਮੁਤਾਬਕ ਦੇਸ਼ ਵਿੱਚ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ ਹਸਪਤਾਲ ਜਾਣ ਵਾਲਿਆਂ ਦੀ ਸੰਖਿਆ ਵਿੱਚ ਵੀ ਵਾਧਾ ਹੋ ਰਿਹਾ ਹੈ ਇਸ ਦੇ ਚੱਲਦੇ ਹੀ ਇਹ ਫੈਸਲਾ ਲਿਆ ਗਿਆ ਹੈ ਪਿੱਚ ਕਦੋਂ ਤੱਕ ਰਹੇਗਾ ਕਰਫਿਊ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਪਾਇਆ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੱਕ ਵਾਰ ਫਿਰ ਲੋਕਾਂ ਨੂੰ ਵਰਕ ਫਰਾਮ ਹੋਮ ਕਰਨ ਦੀ ਸਲਾਹ ਦਿੱਤੀ ਹੈ ਉਨ੍ਹਾਂ ਨੇ ਸੰਸਦਾ ਨੂੰ ਕਿਹਾ ਕਿ ਜਲਦੀ ਐਕਸ਼ਨ ਨਾ ਲੈਣ ਤਾਂ ਕਿ ਬਾਅਦ ਵਿੱਚ ਜਾ ਕੇ ਸਾਨੂੰ ਕਰੜੇ ਫ਼ੈਸਲੇ ਨਾ ਲੈਣੇ ਪੈਣ

Show More

Related Articles

Leave a Reply

Your email address will not be published. Required fields are marked *

Close