International

ਯੂਕ੍ਰੇਨ ਹਵਾਈ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ ਹੋਈ 25

ਯੂਕਰੇਨ ਦੇ ਖਾਰਕਿਵ ਖੇਤਰ ਵਿੱਚ ਏ.ਐੱਨ-26 ਫੌਜੀ ਜਹਾਜ਼ ਹਾਦਸਾ ਗ੍ਰਸਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ ਦੇਸ਼ ਦੇ ਵਕੀਲ ਜਨਰਲ ਦੇ ਦਫ਼ਤਰ ਨੇ ਇਕ ਬਿਆਨ ਵਿੱਚ ਇਹ ਕਿਹਾ । ਸ਼ੁੱਕਰਵਾਰ ਦੇਰ ਰਾਤ ਜਾਰੀ ਬਿਆਨ ਦੇ ਸ਼ੁਰੂਆਤੀ ਸੂਚਨਾ ਦੇ ਅਨੁਸਾਰ ਬੱਚੀ ਲੋਕਾਂ ਦੀ ਮੌਤ ਹੋ ਗਈ ਹੈ ਗੰਭੀਰ ਹਾਲਤ ਵਿੱਚ ਦੋ ਜ਼ਖ਼ਮੀ ਲੋਕਾਂ ਨੂੰ ਡਾਕਟਰੀ ਸਹੂਲਤਾਂ ਲਈ ਪਹੁੰਚਾਇਆ ਗਿਆ ਹੈ। ਬਾਕੀਆਂ ਦੀ ਤਲਾਸ਼ ਜਾਰੀ ਹੈ।
ਏ.ਐਨ. 26 ਫੌਜੀ ਜਹਾਜ਼ ਹਾਦਸਾ ਗ੍ਰਸਤ ਹੋਣਾ ਇੰਜਣ ਦੀ ਖਰਾਬੀ ਕਾਰਨ ਹੋਇਆ, ਸਥਾਨਿਕ ਅਖ਼ਬਾਰ ਡਿਪੋ ਨੇ ਯੂਕ੍ਰੇਨੀ ਰੱਖਿਆ ਮੰਤਰਾਲੇ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਹ ਦੱਸਿਆ।

Show More

Related Articles

Leave a Reply

Your email address will not be published. Required fields are marked *

Close